OnePlus 13s ਜਾਂ iPhone 16e: ਕਿਹੜਾ ਹੈ ਬਿਹਤਰ ?

03-02- 2026

TV9 Punjabi

Author: Shubham Anand

ਆਓ ਤੁਹਾਨੂੰ ਦੱਸਦੇ ਹਾਂ iPhone 16e ਜਾਂ OnePlus 13s, ਕਿਹੜਾ ਫ਼ੋਨ ਹੈ ਜ਼ਿਆਦਾ ਦਮਦਾਰ ਹੈ?

ਕਿਹੜਾ ਹੈ ਦਮਦਾਰ?

pic credit: oneplus 

iPhone 16e 'ਚ ਸਪੀਡ ਤੇ ਮਲਟੀਟਾਸਕਿੰਗ ਲਈ A18 ਬਾਇਓਨਿਕ ਪ੍ਰੋਸੈਸਰ ਹੋਵੇਗਾ।

ਚਿੱਪਸੈੱਟ

ਨੈਨੋ ਰਿਵਿਊ ਸਾਈਟ ਦੇ ਅਨੁਸਾਰ, A18 ਤੇ ਸਨੈਪਡ੍ਰੈਗਨ 8 ਏਲੀਟ 'ਚ ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ ਬਿਹਤਰ CPU ਪਰਫਾਰਮੈਂਸ ਮਿਲਦੀ ਹੈ।

ਕਿਸ 'ਚ ਹੈ ਜ਼ਿਆਦਾ ਦਮ?

ਨੈਨੋ ਸਮੀਖਿਆ ਸਾਈਟ ਦੇ ਅਨੁਸਾਰ, ਸਨੈਪਡ੍ਰੈਗਨ ਪ੍ਰੋਸੈਸਰ ਬਿਹਤਰ ਗੇਮਿੰਗ ਪਰਫਾਰਮੈਂਸ ਮਿਲੇਗੀ।

ਗੇਮਿੰਗ ਪ੍ਰਦਰਸ਼ਨ

ਨੈਨੋ ਸਮੀਖਿਆ ਸਾਈਟ ਦੇ ਅਨੁਸਾਰ, ਬੈਟਰੀ ਲਾਈਫ਼ 'ਚ ਸਨੈਪਡ੍ਰੈਗਨ ਦੀ ਤੁਲਨਾ A18 ਚਿੱਪਸੈੱਟ ਕਾਫੀ ਅੱਗੇ ਹੈ।

ਬੈਟਰੀ ਲਾਈਫ਼

ਨੈਨੋ ਰਿਵਿਊ ਸਾਈਟ ਦੇ ਅਨੁਸਾਰ, A18 (95 ਸਕੋਰ) ਤੇ ਸਨੈਪਡ੍ਰੈਗਨ 8 ਏਲੀਟ (98 ਸਕੋਰ) ਨੇ ਇੰਨਾ ਸਕੋਰ ਕੀਤਾ।

ਕੁੱਲ ਸਕੋਰਾਂ 'ਚ ਕੌਣ ਅੱਗੇ?