ਦੱਸ ਨੰਬਰ ਦੀ ਜਰਸੀ ਵਾਲੇ ਸਚਿਨ ਤੇਂਦੁਲਕਰ ਲਈ ਕਿਉਂ ਖ਼ਾਸ ਹੈ 19 ਦਸੰਬਰ ?

10-12- 2024

TV9 Punjabi

Author: Isha Sharma

ਸਚਿਨ ਤੇਂਦੁਲਕਰ ਨੇ 19 ਸਾਲ ਪਹਿਲਾਂ 10 ਦਸੰਬਰ ਨੂੰ ਸੁਨੀਲ ਗਾਵਸਕਰ ਦੇ ਵੱਡੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਸੁਨੀਲ ਗਾਵਸਕਰ ਦੀ ਬਰਾਬਰੀ 

Pic Credit: INSTAGRAM/Getty

ਸਚਿਨ ਨੇ 2005 ਵਿੱਚ ਟੈਸਟ ਵਿੱਚ ਗਾਵਸਕਰ ਦੇ 34 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਸਚਿਨ ਤੇਂਦੁਲਕਰ

ਸਚਿਨ ਨੇ ਢਾਕਾ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਪਹਿਲੇ ਟੈਸਟ 'ਚ ਗਾਵਸਕਰ ਦੀ ਬਰਾਬਰੀ ਕਰਨ ਦਾ ਰਿਕਾਰਡ ਬਣਾਇਆ ਸੀ।

ਪਹਿਲਾ ਟੈਸਟ 

ਸਚਿਨ ਨੇ ਜਿੱਥੇ ਆਪਣੇ 119ਵੇਂ ਟੈਸਟ 'ਚ 34 ਸੈਂਕੜੇ ਲਗਾਏ ਸਨ, ਉਥੇ ਹੀ ਗਾਵਸਕਰ ਨੇ 125 ਟੈਸਟ ਮੈਚਾਂ 'ਚ ਇਹ ਰਿਕਾਰਡ ਹਾਸਲ ਕੀਤਾ ਸੀ।

34 ਸੈਂਕੜੇ

ਉਸ ਟੈਸਟ ਵਿੱਚ ਸਚਿਨ ਤੇਂਦੁਲਕਰ ਨੇ ਦੋਹਰਾ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਅਜੇਤੂ 248 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਵਿਚ ਬੰਗਲਾਦੇਸ਼ ਦੀਆਂ 184 ਦੌੜਾਂ ਦੇ ਮੁਕਾਬਲੇ 526 ਦੌੜਾਂ ਬਣਾਈਆਂ।

ਪਹਿਲੀ ਪਾਰੀ

ਭਾਰਤ ਨੇ ਢਾਕਾ ਵਿੱਚ ਬੰਗਲਾਦੇਸ਼ ਨਾਲ ਖੇਡਿਆ ਅਤੇ ਇੱਕ ਪਾਰੀ ਅਤੇ 140 ਦੌੜਾਂ ਨਾਲ ਟੈਸਟ ਜਿੱਤਿਆ।

ਟੈਸਟ ਜਿੱਤਿਆ 

ਸੁਖਬੀਰ ਸਿੰਘ ਬਾਦਲ ਵੱਲੋਂ ਦਮਦਮਾ ਸਾਹਿਬ ਵਿੱਚ ਸਜ਼ਾ ਦੇ 7ਵੇਂ ਦਿਨ ਸੇਵਾ ਜਾਰੀ