ਸੁਖਬੀਰ ਸਿੰਘ ਬਾਦਲ ਵੱਲੋਂ ਦਮਦਮਾ ਸਾਹਿਬ ਵਿੱਚ ਸਜ਼ਾ ਦੇ 7ਵੇਂ ਦਿਨ ਸੇਵਾ ਜਾਰੀ

09-12- 2024

TV9 Punjabi

Author: Isha Sharma

ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਈ ਗਈ।

ਸੁਖਬੀਰ ਸਿੰਘ ਬਾਦਲ 

ਧਾਰਿਮਕ ਸਜ਼ਾ ਤਹਿਤ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਨੀਲਾ ਚੋਲਾ ਪਾ ਕੇ ਹੱਥ 'ਚ ਬਰਛਾ ਫੜ ਕੇ ਪਹਿਰੇਦਾਰ ਦੀ ਸੇਵਾ ਕੀਤੀ।

ਦਮਦਮਾ ਸਾਹਿਬ 

ਸੁਖਬੀਰ ਬਾਦਲ ਵੱਲੋਂ ਕੀਰਤ ਸਰਵਣ ਕੀਤਾ ਗਿਆ। ਉਨ੍ਹਾਂ ਨੇ ਗਲ ਵਿੱਚ ਤਖ਼ਤੀ ਲਟਾਕੀ ਹੋਈ ਹੈ।

ਧਾਰਿਮਕ ਸਜ਼ਾ 

ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਲੰਗਰ ਹਾਲ ਵਿੱਚ ਭਾਂਡਿਆਂ ਦੀ ਸੇਵਾ ਵੀ ਕੀਤੀ ਗਈ।

ਲੰਗਰ ਹਾਲ

ਸੁਖਬੀਰ ਸਿੰਘ ਬਾਦਲ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸਜ਼ਾ ਤਹਿਤ ਸੇਵਾ ਕਰ ਚੁੱਕੇ ਹਨ। 

ਸਜ਼ਾ ਤਹਿਤ ਸੇਵਾ 

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਧਾਰਮਿਕ ਸਮਾਗਮਾਂ 'ਚ ਬੋਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਪਾਬੰਦੀ

ਕੌਣ ਹੈ ਜਸਬੀਰ ਸਿੰਘ, ਜਿਸਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਸੁਖਬੀਰ ਬਾਦਲ ਦੀ ਬਚਾਈ ਜਾਨ