ਐਨਾਕਾਂਡਾ ਨਹੀਂ, ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਸੱਪ, ਇਸ ਦੇ ਸਾਹਮਣੇ ਟਾਈਟੈਨਿਕ ਵੀ ਛੋਟਾ 

22 Nov 2023

TV9 Punjabi

ਐਨਾਕਾਂਡਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੱਪ ਕਿਹਾ ਜਾਂਦਾ ਹੈ। ਐਨਾਕਾਂਡਾ ਬੱਕਰੀ ਕਿਸੇ ਵੀ ਇਨਸਾਨ ਨੂੰ ਆਸਾਨੀ ਨਾਲ ਨਿਗਲ ਸਕਦਾ ਹੈ।

ਦੁਨੀਆ ਦਾ ਸਭ ਤੋਂ ਵੱਡਾ ਸੱਪ

Pic Credits: Unsplash

ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਐਨਾਕਾਂਡਾ ਤੋਂ ਵੀ ਵੱਡੇ ਸੱਪ ਹੁੰਦੇ ਸਨ। ਜਾਣਕਾਰੀ ਮੁਤਾਬਕ ਇਸ ਸੱਪ ਦੇ ਸਾਹਮਣੇ ਟਾਈਟੈਨਿਕ ਵੀ ਛੋਟਾ ਦਿਖਾਈ ਦੇਵੇਗਾ।

ਟਾਈਟੈਨਿਕ ਵੀ ਲੱਗੇਗਾ ਛੋਟਾ

ਇਹ ਸੱਪ ਡਾਇਨਾਸੌਰ ਦੇ ਸਮੇਂ ਵਿੱਚ ਪਾਏ ਗਏ ਸਨ। ਟਾਈਟਾਨੋਬੋਆ ਨਾਂ ਦੇ ਸੱਪ ਨੂੰ ਧਰਤੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੱਪ ਕਿਹਾ ਜਾਂਦਾ ਹੈ। ਇਹ ਸੱਪ ਇੰਨਾ ਵੱਡਾ ਸੀ ਕਿ ਡਾਇਨਾਸੌਰ ਨੂੰ ਆਸਾਨੀ ਨਾਲ ਖਾ ਸਕਦਾ ਸੀ

ਨਾਮ ਕੀ ਹੈ?

ਕੋਲੰਬੀਆ 'ਚ 2009 'ਚ ਖੁਦਾਈ ਦੌਰਾਨ ਕਈ ਫਾਸਿਲ ਮਿਲੇ ਸਨ, ਜਿਨ੍ਹਾਂ ਦੇ ਆਧਾਰ 'ਤੇ ਪਤਾ ਲੱਗਾ ਸੀ ਕਿ ਸੱਪ ਦਾ ਭਾਰ ਲਗਭਗ 1000 ਕਿਲੋਗ੍ਰਾਮ ਰਿਹਾ ਹੋਵੇਗਾ।

ਭਾਰ ਕੀ ਸੀ?

14 ਦਸੰਬਰ ਤੱਕ ਕਰਵਾ ਲਓ ਆਪਣਾ ਆਧਾਰ ਕਾਰਡ ਅੱਪਡੇਟ, ਨਹੀਂ ਤਾਂ ਹੋ ਜਾਵੇਗੀ ਮੁਸ਼ਕਲ