14 ਦਸੰਬਰ ਤੱਕ ਕਰਵਾ ਲਓ ਆਪਣਾ ਆਧਾਰ ਕਾਰਡ ਅੱਪਡੇਟ, ਨਹੀਂ ਤਾਂ ਹੋ ਜਾਵੇਗੀ ਮੁਸ਼ਕਲ
22 Nov 2023
TV9 Punjabi
ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਅਤੇ ਤੁਸੀਂ ਇਸਨੂੰ ਇੱਕ ਵਾਰ ਵੀ ਅਪਡੇਟ ਨਹੀਂ ਕੀਤਾ ਹੈ, ਤਾਂ ਇਹ ਕਰ ਲਓ। ਮੌਕਾ 14 ਦਸੰਬਰ ਤੱਕ ਹੈ।
ਆਧਾਰ ਕਾਰਡ ਅੱਪਡੇਟ
Pic Credits: Unsplash
UIDAI ਦੀ ਵੈੱਬਸਾਈਟ ਦੇ ਅਨੁਸਾਰ, ਤੁਸੀਂ 14 ਦਸੰਬਰ ਤੱਕ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰ ਸਕਦੇ ਹੋ।
ਸਮਾਂ 14 ਦਸੰਬਰ ਤੱਕ
ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ UIDAI ਦੇ ਟੋਲ ਫ੍ਰੀ ਨੰਬਰ 1947 'ਤੇ ਕਾਲ ਕਰ ਸਕਦੇ ਹੋ।
ਇਸ ਨੰਬਰ ਤੇ ਕਾਲ ਕਰੋ
ਤੁਸੀਂ ਇਸ ਨੰਬਰ 'ਤੇ 24 ਘੰਟੇ ਕਾਲ ਜਾਂ SMS ਕਰ ਸਕਦੇ ਹੋ। ਇਹ ਸੇਵਾ ਬਿਲਕੁਲ ਮੁਫ਼ਤ ਹੈ।
24 ਘੰਟੇ ਸੇਵਾ
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਹੈ।
ਧੋਖਾਧੜੀ ਤੋਂ ਬਚਣ ਲਈ ਜ਼ਰੂਰੀ
ਇਹ ਸੇਵਾ 14 ਦਸੰਬਰ ਤੱਕ ਬਿਲਕੁਲ ਮੁਫ਼ਤ ਹੈ। ਇਸ ਲਈ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਸੇਵਾ ਮੁਫ਼ਤ
ਇਸ ਤੋਂ ਇਲਾਵਾ, ਤੁਸੀਂ ਨਜ਼ਦੀਕੀ ਆਧਾਰ ਕਾਰਡ ਕੇਂਦਰ 'ਤੇ ਜਾ ਕੇ ਵੀ ਇਸ ਨੂੰ ਅਪਡੇਟ ਕਰ ਸਕਦੇ ਹੋ।
ਕੇਂਦਰ 'ਤੇ ਕੰਮ ਕੀਤਾ ਜਾਵੇਗਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਆਨਲਾਈਨ ਸ਼ਰਾਬ ਆਰਡਰ ਕਰਨਾ ਚਾਹੁੰਦੇ ਹੋ? ਗੂਗਲ 'ਤੇ ਸਰਚ ਕਰਨ ਤੋਂ ਪਹਿਲਾਂ ਇਹ ਜਾਣੋ
https://tv9punjabi.com/web-stories