'ਅੱਜ ਦੇ ਦਿਨ ਬਾਬਰ ਦੀ ਨਿਸ਼ਾਨੀ ਨੁੰ ਮਿਟਾਇਆ ਗਿਆ ਸੀ'
6 Dec 2023
TV9 Punjabi/PTI
ਭਾਜਪਾ ਦੇ ਲੋਕਸਭਾ ਸੰਸਦ ਮੈਂਬਰ ਨਿਸ਼ਿਕਾਂਤ ਦੁਬੇ ਦਾ ਬਿਆਨ ਸਾਹਮਣੇ ਆਇਆ ਹੈ।
ਬਿਆਨ ਆਇਆ ਸਾਹਮਣੇ
ਉਨ੍ਹਾਂ ਕਿਹਾ, 'ਅੱਜ 6 ਦਸੰਬਰ ਨੂੰ ਅੰਬੇਡਕਰ ਜੀ ਦੀ ਬਰਸੀ ਹੈ ਅਤੇ ਇਸ ਦਿਨ ਹੀ ਬਾਬਰ ਦੀ ਨਿਾਸ਼ਾਨੀ ਨੂੰ ਮਿਟਾਇਆ ਗਿਆ ਸੀ।'
ਮਿਟਾਈ ਗਈ ਸੀ ਨਿਸ਼ਾਨੀ
6 ਦਸੰਬਰ ਨੂੰ ਡਾ: ਭੀਮ ਰਾਓ ਅੰਬੇਡਕਰ ਦੀ ਬਰਸੀ ਹੈ, ਉਨ੍ਹਾਂ ਦੀ ਯਾਦ ਵਿੱਚ ਮਹਾਪਰਿਨਿਰਵਾਨ ਦਿਵਸ ਮਨਾਇਆ ਜਾਂਦਾ ਹੈ।
ਅੰਬੇਡਕਰ ਦੀ ਬਰਸੀ
ਅੱਜ ਦੇ ਦਿਨ 1992 ਵਿੱਚ 16ਵੀਂ ਸਦੀ ਵਿੱਚ ਬਣੀ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ। ਇਸ ਕਾਰਨ ਦੇਸ਼ ਭਰ ਵਿੱਚ ਫਿਰਕੂ ਤਣਾਅ ਵਧ ਗਿਆ।
1992 ਵਿੱਚ ਢਾਹ ਦਿੱਤਾ ਗਿਆ
1978 ਅਤੇ 2003 ਦੀ ਜਾਂਚ ਵਿੱਚ ਇੱਕ ਹਿੰਦੂ ਮੰਦਰ ਦੇ ਅਵਸ਼ੇਸ਼ ਮਿਲਣ ਤੋਂ ਬਾਅਦ ਉਸ ਥਾਂ 'ਤੇ ਰਾਮ ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ
ਮੰਦਰ ਦੀ ਉਸਾਰੀ ਦਾ ਕੰਮ ਜਨਵਰੀ 2024 ਤੱਕ ਪੂਰਾ ਹੋ ਜਾਵੇਗਾ, ਜਿਸ ਦਾ ਉਦਘਾਟਨ ਪੀਐਮ ਮੋਦੀ ਕਰਨਗੇ।
2024 ਤੱਕ ਪੂਰਾ ਹੋ ਜਾਵੇਗਾ ਕੰਮ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਲੋਕਾਂ ਲਈ ਬੇਹੱਦ ਖ਼ਤਰਨਾਕ ਹੋ ਸਕਦੀ ਹੈ ਲੌਂਗ
Learn more