ਇਨ੍ਹਾਂ ਲੋਕਾਂ ਲਈ ਬੇਹੱਦ ਖ਼ਤਰਨਾਕ ਹੋ ਸਕਦੀ ਹੈ ਲੌਂਗ
6 Dec 2023
TV9 Punjabi
ਜ਼ਿਆਦਾਤਰ ਲੋਕ ਲੌਂਗ ਨੂੰ ਮਾਊਥ ਫ੍ਰੈਸ਼ਨਰ ਅਤੇ ਚਾਹ ਲਈ ਇਸਤੇਮਾਲ ਕਰਦੇ ਹਨ।
ਮਾਊਥ ਫ੍ਰੈਸ਼ਨਰ
ਲੌਂਗ ਵਿੱਚ ਐਂਟੀ-ਆਕਸੀਡੇਂਟ,ਐਂਟੀ-ਵਾਇਰਲ ਵਰਗੇ Nutrients ਪਾਏ ਜਾਂਦੇ ਹਨ।
Nutrients
ਲੌਂਗ ਦੇ ਫਾਇਦੇ ਦੇ ਨਾਲ-ਨਾਲ ਕਾਫੀ ਨੁਕਸਾਨ ਵੀ ਹਨ।
ਨੁਕਸਾਨ
ਜਿਨ੍ਹਾਂ ਲੋਕਾਂ ਨੂੰ ਬਲਿਡਿੰਗ ਡਿਸਆਰਡਰ ਵਰਗੀ ਬਿਮਾਰੀ ਹੋਵੇ ਉਨ੍ਹਾਂ ਨੂੰ ਲੌਂਗ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
ਖੂਨ ਪਤਲਾ ਕਰਨਾ
ਜਿਨ੍ਹਾਂ ਲੋਕਾਂ ਨੂੰ ਕਿਡਨੀ ਅਤੇ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੋਵੇ ਉਨ੍ਹਾਂ ਨੂੰ ਭੁੱਲ ਕੇ ਵੀ ਲੌਂਗ ਨਹੀਂ ਖਾਣੀ ਚਾਹੀਦੀ।
ਕਿਡਨੀ ਅਤੇ ਲਿਵਰ
ਲੌਂਗ ਦੀ ਤਾਸੀਰ ਗਰਮ ਗਰਮ ਹੁੰਦੀ ਹੈ। ਇਸ ਲਈ ਪ੍ਰੈਗਨੇਂਟ ਔਰਤਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਪ੍ਰੈਗਨੇਂਸੀ
ਜੇਕਰ ਲੌਂਗ ਖਾ ਕੇ ਤੁਹਾਡੀ ਅੱਖਾਂ ਵਿੱਚ ਜਲਣ ਮਹਿਸੂਸ ਹੁੰਦੀ ਹੈ ਤਾਂ ਇਸ ਦਾ ਜ਼ਿਆਦਾ ਸੇਵਨ ਨਾ ਕਰੋ।
ਅੱਖਾਂ ਵਿੱਚ ਜਲਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਹੈ ਦੁਨੀਆ ਦਾ ਬੈਸਟ Tourism ਪਿੰਡ
Learn more