ਇਹ ਹੈ ਦੁਨੀਆ ਦਾ ਬੈਸਟ Tourism ਪਿੰਡ
6 Dec 2023
TV9 Punjabi
ਦੁਨੀਆ ਵਿੱਚ ਘੁੰਮਣ ਲਈ ਬੇਹੱਦ ਸ਼ਹਿਰ ਹਨ ਪਰ ਕੁੱਝ ਪਿੰਡ ਅਜਿਹੀ ਹਨ ਜੋ ਘੁੰਮਣ ਲਈ ਬੈਸਟ ਮੰਨੇ ਜਾਂਦੇ ਹਨ।
ਪਿੰਡ 'ਚ Tourism ਦਾ ਵਾਧਾ
Credit: Unsplash
United Nation World Tourism Organization ਨੇ 2023 ਦੀ ਘੁੰਮਣ ਦੇ ਲਈ ਦੁਨੀਆ ਦੇ ਸਭ ਤੋਂ ਬਿਹਤਰੀਨ ਪਿੰਡਾਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ 54 ਪਿੰਡ ਸ਼ਾਮਲ ਹਨ।
ਬੈਸਟ Tourism ਪਿੰਡਾਂ ਦੀ ਲਿਸਟ
ਹਕੂਬਾ,ਜਾਪਾਨ ਦਾ ਇੱਕ ਪਿੰਡ ਹੈ ਜੋ ਬੇਹੱਦ ਖੂਬਸੂਰਤ ਹੈ। ਇੱਥੇ ਸਾਲ ਦੇ ਕਿਸੇ ਵੀ ਮਹੀਨੇ ਵਿੱਚ ਘੁੰਮਿਆ ਜਾ ਸਕਦਾ ਹੈ।
ਹਕੂਬਾ(ਜਾਪਾਨ)
ਲੇਰਿਕ,ਇਟਲੀ ਦੇ ਲਾਂਗੁਰੀਆ ਇਲਾਕੇ ਵਿੱਚ ਪੈਂਦਾ ਪਿੰਡ ਹੈ ਜਿੱਥੇ ਅਲਗ-ਅਲਗ ਰੰਗਾਂ ਦੇ ਘਰ,ਸਮੁੰਦਰ, ਬੀਚ ਦੇ ਸੁੰਦਰ ਨਜ਼ਾਰੇ ਦੇਖਣ ਲਈ ਮਿਲਦੇ ਹਨ।
ਲੇਰਿਕ (ਇਟਲੀ)
ਲੇਫਿਸ, Ethiopia ਦੀ ਰਾਜਧਾਨੀ ਅਦੀਸ ਅਬਾਬਾ ਤੋਂ ਥੋੜੀ ਦੂਰ ਹੈ। ਵਾਈਲਡ ਲਾਇਫ ਦੇ ਸ਼ੌਕੀਨਾਂ ਲਈ ਇਹ ਬਿਹਤਰੀਨ ਥਾਂ ਹੈ।
ਲੇਫਿਸ (Ethiopia)
ਡੌਮਾ, ਲੇਬਨਾਨ ਵਿੱਚ ਸਥਿਤ ਹੈ। ਇਸ ਪਿੰਡ ਵਿੱਚ ਆਉਣਾ ਕਿਸੇ ਪੁਰਾਣੀ ਇਤਿਹਾਸਿਕ ਕਿਤਾਬ ਨੂੰ ਪੜ੍ਹਣ ਵਰਗਾ ਹੈ।
ਡੌਮਾ ( ਲੇਬਨਾਨ)
ਜੈਪਾਟੋਕਾ ਜੰਗਲਾਂ ਨਾਲ ਘਿਰਿਆ ਇੱਕ ਪਿੰਡ ਹੈ। ਇਸ ਨੂੰ ਕਲਾ ਨੂੰ ਜਿੰਦਾ ਰੱਖਣ ਲਈ ਜਾਣਿਆ ਜਾਂਦਾ ਹੈ।
ਜੈਪਾਟੋਕਾ(ਕੋਲੰਬੀਆ)
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਸਿਹਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ
Learn more