ਬ੍ਰਿਟਿਸ਼ ਸਰਕਾਰ ਵੀ ਸਖ਼ਤ ਇਮੀਗ੍ਰੇਸ਼ਨ ਨਿਯਮ ਕਰ ਰਹੀ ਲਾਗੂ
07-10- 2025
07-10- 2025
TV9 Punjabi
Author: Yashika.Jethi
ਜਿਨ੍ਹਾਂ ਪ੍ਰਵਾਸੀਆਂ ਨੂੰ ਬ੍ਰਿਟੇਨ ਵਿੱਚ ਸ਼ਰਨ ਦਿੱਤੀ ਗਈ ਹੈ, ਹੁਣ ਉਹ ਆਪਣੇ ਪਰਿਵਾਰਾਂ ਨਾਲ ਸਥਾਈ ਤੌਰ 'ਤੇ ਰਹਿਣ ਦੇ ਯੋਗ ਨਹੀਂ ਹਨ।
ਬ੍ਰਿਟਿਸ਼ ਸਰਕਾਰ ਦਾ ਧਿਆਨ ਫਰਾਂਸ ਤੋਂ ਛੋਟੀਆਂ ਕਿਸ਼ਤੀਆਂ ਵਿੱਚ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਲਗਾਉਣਾ ਹੈ।
ਸ਼ਰਨਾਰਥੀ ਪੰਜ ਸਾਲਾਂ ਬਾਅਦ ਪੀਆਰ ਲਈ ਯੋਗ ਹਨ, ਪਰ ਨਵੇਂ ਕਾਨੂੰਨਾਂ ਵਿੱਚ ਕਿਸੇ ਦੀ ਕੋਈ ਗਰੰਟੀ ਨਹੀਂ।
ਨਾਗਰਿਕ ਬਣਨ ਲਈ ਬਿਨੈਕਾਰਾਂ ਕੋਲ ਸਮਾਜਿਕ ਯੋਗਦਾਨ, ਅਪਰਾਧਿਕ ਰਿਕਾਰਡ ਸਾਫ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਹੋਣੀ ਜ਼ਰੂਰੀ।
ਅ
ਸਥਾਈ ਨਿਵਾਸ ਦੀ ਮਿਆਦ ਹੁਣ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ।
ਅ
ਸ਼ਰਨਾਰਥੀਆਂ ਨੂੰ ਹੁਣ ਆਪਣੇ ਪਰਿਵਾਰਾਂ ਨੂੰ ਬ੍ਰਿਟੇਨ ਲਿਆਉਣ ਦਾ ਅਧਿਕਾਰ ਨਹੀਂ ਹੋਵੇਗਾ।
ਅ
ਸਰਕਾਰ ਸ਼ਰਨਾਰਥੀਆਂ ਨੂੰ ਉਨ੍ਹਾਂ ਦੀ ਮੁੱਢਲੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਸਥਾਈ ਨਿਵਾਸ ਲਈ ਵੇਰਵਿਆਂ ਦਾ ਐਲਾਨ ਇਸ ਸਾਲ ਦੇ ਅੰਤ ਵਿੱਚ ਕੀਤਾ ਜਾਵੇਗਾ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਰਵਾ ਚੌਥ 2025: ਕੀ ਮਰਦ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੇ ਹਨ?
Learn more