ਚਾਅ ਦੁਬਾਰਾ ਗਰਮ ਕਰਕੇ ਕਿਉਂ ਨਹੀਂ ਪੀਣੀ ਚਾਹੀਦੀ?

15 Oct 2023

TV9 Punjabi

ਚਾਅ ਨੂੰ ਦੁਬਾਰਾ ਗਰਮ ਕਰਕੇ ਪੀਣਾ ਨਹੀਂ ਚਾਹੀਦਾ। ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਸਹਿਤ ਨੂੰ ਨੁਕਸਾਨ

Pic Credit: Freepik/Pixabay

ਬਚੀ ਹੋਈ ਚਾਅ ਵਿੱਚ   Bacteria ਪੈਦਾ ਹੋ ਜਾਂਦਾ ਹੈ। ਜੋ ਸਿਹਤ ਲਈ ਸਹੀ ਨਹੀਂ ਹੈ।

ਲੱਗ ਜਾਂਦਾ ਹੈ Bacteria 

ਬਚੀ ਹੋਈ ਚਾਅ ਨੂੰ ਦੁਬਾਰਾ ਪੀਣ ਨਾਲ Bacteria ਸ਼ਰੀਰ ਵਿੱਚ ਚਲੇ ਜਾਂਦੇ ਹਨ।

ਸਿਹਤ ਲਈ ਹਾਨੀਕਾਰਕ

ਮਾਹਿਰਾਂ ਮੁਤਾਬਕ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। 

ਇਹ ਬਿਲਕੁਲ ਨਾ ਕਰੋ

ਚਾਅ ਕੱਦੇ ਵੀ ਦੁੱਧ ਤੇ ਖੰਡ ਦੇ ਨਾਲ ਉਬਾਲ ਕੇ ਨਹੀਂ ਬਨਾਉਣੀ ਚਾਹੀਦੀ । ਇਹ ਸਹੀ ਤਰੀਕਾ ਨਹੀਂ ਮੰਨਿਆ ਜਾਂਦਾ ਹੈ।

ਇੰਝ ਬਣਾਓ ਚਾਅ

ਪਹਿਲਾਂ ਸਿਰਫ਼ ਪਾਣੀ ਨੂੰ ਉਬਾਲ ਕੇ ਗੈਸ ਤੋਂ ਉਤਾਰ ਲਓ ਫਿਰ 2 ਤੋਂ 3 ਮਿੰਟਾਂ ਲਈ ਛੱਡ ਦਓ।

ਸਿਰਫ਼ ਪਾਣੀ ਉਬਾਲੋ

ਉਸ ਤੋਂ ਬਾਅਦ ਚਾਅ ਪੱਤੀ ਪਾਓ। ਇਸ ਨੂੰ ਬਰੂਇੰਗ ਕਹਿੰਦੇ ਹਨ। ਇਸ ਨਾਲ ਚਾਅ ਦਾ ਸੁਆਦ ਅਤੇ ਖੁਸ਼ਬੂ ਵੱਧ ਜਾਂਦੀ ਹੈ। 

ਕੀ ਹੈ ਬਰੂਇੰਗ?

ਹੱਡੀਆਂ ਨੂੰ ਬਨਾਉਣਾ ਹੈ ਮਜ਼ਬੂਤ ਤਾਂ ਖਾਓ ਇਹ ਚੀਜ਼ਾਂ