ਇਹਨਾਂ ਚੀਜ਼ਾਂ ਦਾ ਸੇਵਨ, ਮਿਲੇਗਾ ਭਰਪੂਰ Calcium
15 Oct 2023
TV9 Punjabi
ਹੱਡੀਆਂ ਨੂੰ ਮਜ਼ਬੂਤ ਬਨਾਉਣ ਲਈ Calcium ਕਾਫੀ ਜ਼ਰੂਰੀ ਹੁੰਦਾ ਹੈ।
ਮਜ਼ਬੂਤ Bones
Pic Credit
: Freepik/Pixabay
ਦੁੱਧ ਨੂੰ Calcium ਦਾ ਸਭ ਤੋਂ Rich Source ਮੰਨਿਆ ਜਾਂਦਾ ਹੈ।
Calcium Rich Foods
Chia Seeds ਨੂੰ ਆਪਣੀ ਡਾਈਟ ਵਿੱਚ ਕਰੋ ਸ਼ਾਮਲ। ਇਸ ਨਾਲ Calcium ਦੀ ਘਾਟ ਹੋਵੇਗੀ ਪੂਰੀ।
Chia Seeds
ਪ੍ਰੋਟੀਨ ਅਤੇ Calcium ਨਾਲ ਭਰਪੂਰ ਬਦਾਮ ਕਾਫੀ ਫਾਇਦੇਮੰਦ ਹੈ।
ਬਦਾਮ
ਅੰਜੀਰ ਨੂੰ ਭਿਓ ਕੇ ਜ਼ਾਂ ਸਨੈਕਸ ਦੀ ਤਰ੍ਹਾਂ ਲੈ ਸਕਦੇ ਹੋ। ਇਹ Calcium ਦਾ ਚੰਗਾ ਸਰੋਤ ਹੈ।
ਅੰਜੀਰ
ਪਾਲਕ ਦੇ ਸੇਵਨ ਤੋਂ ਲਗਭਗ ਦੁੱਧ ਦੇ ਬਰਾਬਰ ਹੀ Calcium ਮਿਲ ਸਕਦਾ ਹੈ।
ਪਾਲਕ
ਸੋਇਆਬੀਨ Calcium ਅਤੇ Vitamin D ਨਾਲ ਭਰਪੂਰ ਹੁੰਦਾ ਹੈ।
ਸੋਇਆਬੀਨ
ਹੋਰ ਵੈੱਬ ਸਟੋਰੀਜ਼ ਦੇਖੋ
Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ
Learn more