Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ

15 Oct 2023

TV9 Punjabi

ਰੋਜ਼ਾਨਾ ਸਵੇਰੇ ਰਾਤ ਨੂੰ ਭਿਓ ਕੇ ਰੱਖੇ ਹੋਏ ਚਨੇ ਖਾਣੇ ਚਾਹੀਦੇ ਹਨ। ਇਸ ਨਾਲ ਕੋਲੇਸਟ੍ਰੋਲ ਕੰਟ੍ਰੋਲ ਵਿੱਚ ਰਹਿੰਦਾ ਹੈ।

ਇੰਝ ਖਾਓ ਚਨੇ

Pic Credit: Freepik/Pixabay

ਤੁਹਾਨੂੰ ਕਾਲੇ ਚਨੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ  ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ।

ਕਾਲੇ ਚਨੇ

ਚਨੇ Vitamin ਤੇ Minerals ਦਾ ਇੱਕ ਚੰਗਾ Source ਹੈ। ਇਹ Bad ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ।

Vitamin and Minerals 

ਚਨੇ ਵਿੱਚ Antioxidants ਹੁੰਦੇ ਹਨ। ਜੋ ਤੁਹਾਡੇ ਸ਼ਰੀਰ ਦੀ ਇਮਯੂਨੀਟੀ ਨੂੰ ਮਜ਼ਬੂਤ ਕਰਦਾ ਹੈ।

Antioxidants

ਚਨੇ Heart Diseases ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ।

Heart Diseases Control 

ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਚਨੇ ਦਾ ਸੇਵਨ ਕਰਨਾ ਚਾਹੀਦਾ ਹੈ। ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। 

ਜ਼ਿਆਦਾ ਨਾ ਕਰੋ ਸੇਵਨ

Navratri ਦੇ 9 ਦਿਨਾਂ 'ਚ ਪਾਓ ਇਹ ਰੰਗ