Navratri ਦੇ 9 ਦਿਨ ਇਹਨਾਂ ਰੰਗਾਂ ਦੀ Outfits ਕਰੋ Carry
15 Oct 2023
TV9 Punjabi
ਨਰਾਤਿਆਂ ਦੇ ਪਹਿਲੇ ਦਿਨ ਮਾਤਾ ਸ਼ੈਲਪੁਤਰੀ ਦੀ ਪੂਜਾ ਹੁੰਦੀ ਹੈ। ਇਸ ਦਿਨ ਤੁਸੀਂ ਪੀਲੇ ਰੰਗ ਦੇ ਕੱਪੜੇ ਪਾ ਕੇ ਪੂਜਾ ਕਰੋ।
ਪਹਿਲਾ ਦਿਨ
Pic Credit
: Instagram
ਦੂਸਰੇ ਦਿਨ ਮਾਤਾ ਬ੍ਰਹਮਚਾਰਣੀ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਹਰਾ ਰੰਗ ਬਹੁਤ ਪਸੰਦ ਹੈ।
ਦੂਜਾ ਦਿਨ
ਮਾਂ ਚੰਦਰਘੰਟਾ ਦੀ ਪੂਜਾ ਤੀਜ਼ੇ ਨਰਾਤੇ ਵਾਲੇ ਦਿਨ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਨਾਰੰਗੀ ਰੰਗ ਪਸੰਦ ਹੈ।
ਤੀਜ਼ਾਂ ਦਿਨ
ਨਰਾਤਿਆਂ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਹਰਾ ਰੰਹ ਬਹੁਤ ਪਸੰਦ ਹੈ।
ਚੌਥਾ ਦਿਨ
ਇਸ ਦਿਨ ਮਾਤਾ ਦੀ ਸਕੰਦਮਾਤਾ ਦੇ ਰੂਪ ਵਿੱਚ ਪੂਜਾ ਅਰਚਨਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸਫੈਦ ਰੰਗ ਬਹੁਤ ਪਸੰਦ ਹੈ।
ਪੰਜਵਾਂ ਦਿਨ
ਮਾਤਾ ਕਾਤਯਾਨੀ ਦੀ ਪੂਜਾ 6ਵੇਂ ਦਿਨ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਲਾਲ ਰੰਗ ਬਹੁਤ ਪਸੰਦ ਹੈ।
6ਵਾਂ ਦਿਨ
ਨਰਾਤਿਆਂ ਦੇ ਸਤਵੇਂ ਦਿਨ ਕਾਲਰਾਤ੍ਰੀ ਦੀ ਪੂਜਾ ਨੀਲੇ ਰੰਗ ਕੇ ਕੱਪੜੇ ਪਾ ਕੇ ਕੀਤੀ ਜਾਂਦੀ ਹੈ।
ਸਤਵਾਂ ਦਿਨ
ਨਰਾਤਿਆਂ ਦੇ ਅਠਵੇਂ ਦਿਨ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਗੁਲਾਬੀ ਰੰਗ ਬਹੁਤ ਪਸੰਦ ਹੈ।
ਅਠਵਾਂ ਦਿਨ
9ਵੇਂ ਦਿਨ ਮਾਤਾ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਜਾਮਨੀ ਤੇ ਬੈਂਗਨੀ ਰੰਗ ਬਹੁਤ ਪਸੰਦ ਹੈ।
9ਵਾਂ ਦਿਨ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more