NEET ਪੇਪਰ ਲੀਕ ਹੋਣ ਦੀ ਗੱਲ ਕਬੂਲ ਕਰਨ ਵਾਲੇ ਬਿਹਾਰ ਦੇ ਵਿਦਿਆਰਥੀ ਨੇ ਕਿੰਨੇ ਨੰਬਰ ਲਏ?

20 June 2024

TV9 Punjabi

Author: Ramandeep Singh

NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਪਟਨਾ ਦੇ ਇੱਕ ਉਮੀਦਵਾਰ ਨੇ ਪੇਪਰ ਲੀਕ ਦੇ ਇਸ ਮਾਮਲੇ ਦੀ ਗੱਲ ਕਬੂਲੀ ਹੈ।

ਨਵੇਂ ਖੁਲਾਸੇ

Pic: PTI

ਇਸ ਪੇਪਰ ਵਿੱਚ 67 ਉਮੀਦਵਾਰਾਂ ਨੇ 720 ਵਿੱਚੋਂ 720 ਅੰਕ ਪ੍ਰਾਪਤ ਕੀਤੇ ਹਨ। ਇਸੇ ਮਾਮਲੇ ਵਿੱਚ ਕੁਝ ਉਮੀਦਵਾਰਾਂ ਨੇ ਪੇਪਰ ਲੀਕ ਹੋਣ ਦੀ ਗੱਲ ਕਬੂਲੀ ਹੈ।

ਕੀ ਹੈ ਮਾਮਲਾ

22 ਸਾਲ ਦੇ ਅਨੁਰਾਗ ਯਾਦਵ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਕਬੂਲ ਕੀਤਾ ਸੀ ਅਤੇ ਹੁਣ ਇਸ ਪ੍ਰੀਖਿਆ ਵਿੱਚ ਉਸਦੇ ਅੰਕ ਆ ਗਏ ਹਨ।

ਇਮਤਿਹਾਨ ਦੇ ਨੰਬਰ

ਅਨੁਰਾਗ ਨੂੰ ਇਸ ਸਾਲ ਦੀ NEET ਪ੍ਰੀਖਿਆ ਵਿੱਚ ਸਿਰਫ਼ 185 ਅੰਕ ਮਿਲੇ ਹਨ। ਇਸ ਪੇਪਰ ਲੀਕ ਮਾਮਲੇ 'ਚ ਫਿਲਹਾਲ 9 ਉਮੀਦਵਾਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਕਿੰਨੇ ਨੰਬਰ ਆਏ

ਅਨੁਰਾਗ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਸ ਨੂੰ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਪ੍ਰੀਖਿਆ ਦਾ ਪੇਪਰ ਮਿਲਿਆ ਸੀ।

ਇੱਕ ਦਿਨ ਪਹਿਲਾਂ ਪੇਪਰ ਮਿਲਿਆ ਸੀ

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਉਮੀਦਵਾਰਾਂ ਨੇ ਸਿਕੰਦਰ ਯਾਦਵਿੰਦਰ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 13 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਸਿਕੰਦਰ ਯਾਦਵਿੰਦਰ 'ਤੇ ਲੱਗੇ ਦੋਸ਼

ਰਾਤ ਨੂੰ ਹੀ ਮਿਲ ਗਿਆ ਸੀ ਪੇਪਰ, NEET ਪੇਪਰ ਲੀਕ ਹੋਣ ਦੇ ਮਿਲੇ ਸਬੂਤ