ਨਰਾਤਿਆਂ 'ਚ ਪਹਿਨੋ ਧਨਸ਼੍ਰੀ ਵਰਮਾ Inspired ਸਟਾਈਲਿਸ਼ Outfits 

20-09- 2024

TV9 Punjabi

Author: Isha Sharma

ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਆਪਣੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਰਹਿੰਦੀ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੇ ਸਟਾਈਲ ਰੀਕ੍ਰੀਏਟ ਕਰਦੇ ਹਨ। 

ਕੋਰੀਓਗ੍ਰਾਫਰ ਧਨਸ਼੍ਰੀ ਵਰਮਾ

ਨਰਾਤੇ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ ਵਿੱਚ, ਤੁਸੀਂ ਸਟਾਈਲਿਸ਼ ਅਤੇ ਫੈਸ਼ਨੇਬਲ Outfits ਨੂੰ ਕੈਰੀ ਕਰਨ ਲਈ ਧਨਸ਼੍ਰੀ ਤੋਂ ਆਈਡੀਆ ਲੈ ਸਕਦੇ ਹੋ।

ਨਰਾਤੇ ਦਾ ਤਿਉਹਾਰ

ਤੁਸੀਂ ਨਰਾਤੇ ਦੇ ਪਹਿਲੇ ਦਿਨ ਧਨਸ਼੍ਰੀ ਵਰਮਾ ਵਰਗੀ ਰੈੱਡ ਸਾੜੀ ਪਹਿਨ ਸਕਦੇ ਹੋ। ਉਨ੍ਹਾਂ ਨੇ ਫਲੋਰਲ ਪ੍ਰਿੰਟ ਬਲਾਊਜ਼ ਪਾਇਆ ਹੋਇਆ ਹੈ। ਇਸ ਤੋਂ ਇਲਾਵਾ, ਹੈਵੀ ਗਹਿਣੇ ਕੈਰੀ ਕਰ ਸਕਦੇ ਹੋ। 

ਰੈੱਡ ਸਾੜੀ

ਸੂਟ ਭਾਵੇਂ ਸਧਾਰਨ ਹੋਵੇ ਪਰ ਇਸ ਸ਼ਾਨਦਾਰ ਲੁੱਕ ਦਿੰਦਾ ਹੈ। ਧਨਸ਼੍ਰੀ ਦਾ ਯੈਲੋ ਸੂਟ ਲੁੱਕ ਵੀ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਚਾਹੋ ਤਾਂ ਹਾਫ ਸਲੀਵ ਸੂਟ ਕੈਰੀ ਕਰ ਸਕਦੇ ਹੋ। 

ਯੈਲੋ ਸੂਟ

ਬਲੈਕ ਪ੍ਰਿੰਟਿਡ ਸਾੜੀ ਵੀ ਧਨਸ਼੍ਰੀ ਨੂੰ ਬਹੁਤ ਸੂਟ ਕਰ ਰਹੀ ਹੈ। ਉਨ੍ਹਾਂ ਨੇ ਲਾਂਗ ਨੇਕ ਅਤੇ ਸਲੀਵਲੇਸ ਬਲਾਊਜ਼ ਪਹਿਨਿਆ ਹੋਇਆ ਹੈ। ਤੁਸੀਂ ਇਸ ਦੇ ਨਾਲ ਆਕਸੀਡਾਈਜ਼ਡ ਗਹਿਣੇ ਵੀ ਕੈਰੀ ਕਰ ਸਕਦੇ ਹੋ।

ਬਲੈਕ ਪ੍ਰਿੰਟਿਡ ਸਾੜੀ 

ਚਿੱਟਾ ਰੰਗ ਵੀ ਕਾਫੀ ਸ਼ਾਨਦਾਰ ਲੱਗਦਾ ਹੈ। ਧਨਸ਼੍ਰੀ ਦਾ ਇਹ ਲਹਿੰਗਾ ਕਾਫੀ ਖੂਬਸੂਰਤ ਲੱਗ ਰਿਹਾ ਹੈ। ਉਨ੍ਹਾਂ ਦੇ ਲਹਿੰਗਾ 'ਚ ਹੈਵੀ ਧਾਗੇ ਦਾ ਕੰਮ ਕੀਤਾ ਗਿਆ ਹੈ।

ਲਹਿੰਗਾ

ਤੁਸੀਂ ਨਵਰਾਤਰੀ ਦੇ ਤਿਉਹਾਰ ਦੌਰਾਨ ਅਨਾਰਕਲੀ ਸੂਟ ਵੀ ਕੈਰੀ ਕਰ ਸਕਦੇ ਹੋ। ਇਸ 'ਚ ਤੁਸੀਂ ਫਲੋਰਲ ਪ੍ਰਿੰਟ ਸੂਟ ਕੈਰੀ ਕਰ ਸਕਦੇ ਹੋ।

ਅਨਾਰਕਲੀ ਸੂਟ

ਪਹਿਲੀ ਵਾਰ ਸੈਂਸੈਕਸ ਹੋਇਆ 84 ਹਜ਼ਾਰੀ, ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ