Navratri ਦੇ ਵ੍ਰਤ 'ਚ ਖਾਓ ਇਹ ਫੱਲ

14 Oct 2023

TV9 Punjabi

ਐਤਵਾਰ 15 ਅਕਤੂਬਰ ਤੋਂ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਵ੍ਰਤ ਰੱਖਦੇ ਹਨ।

9 ਦੀਨਾਂ ਦਾ ਤਿਉਹਾਰ 

Pic Credit: Pixabay/Freepik

Navratri ਦੇ ਵ੍ਰਤ ਵਿੱਚ ਤੁਹਾਨੂੰ ਫੱਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਸ ਨਾਲ ਤੁਹਾਨੂੰ energy ਮਿਲੇਗੀ।

energy ਦੇਣਗੇ ਫੱਲ 

ਵ੍ਰਤ ਦੌਰਾਨ ਕਿਹੜੇ ਫੱਲ ਖਾਣੇ ਚਾਹੀਦੇ ਹਨ ਅਸੀਂ ਅੱਜ ਤੁਹਾਨੂੰ ਇਸ ਬਾਰੇ ਜਾਣਕਾਰੀ ਦਵਾਂਗੇ।

ਕਿਹੜੇ ਫੱਲ ਹਨ ਬੇਸਟ?

ਤਰਬੂਜ਼ ਵਿੱਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਹ ਸ਼ਰੀਰ ਨੂੰ ਡਿਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ। 

ਤਰਬੂਜ਼

ਬਾਰ-ਬਾਰ ਭੁੱਖ ਲੱਗ ਰਹੀ ਹੈ ਤਾਂ ਕੇਲੇ ਖਾਓ। ਇਸ ਵਿੱਚ ਫਾਇਬਰ, ਵਿਟਾਮਿਨ ਤੇ ਕਈ ਸਾਰੇ ਐਂਟੀਆਕਸੀਡੇਂਟ ਹੁੰਦੇ ਹਨ।

ਕੇਲਾ

ਸੇਬ ਵਿੱਚ fibre ਦੀ ਮਾਤਰਾ ਕਾਫੀ ਚੰਗੀ ਹੁੰਦੀ ਹੈ। ਇਹ ਤੁਹਾਡੀ ਭੁੱਖ ਨੂੰ ਹੀ ਨਹੀਂ ਬਲਕਿ ਤੁਹਾਡੇ ਮਨ ਨੂੰ ਵੀ ਸ਼ਾਂਤ ਕਰਦਾ ਹੈ।

ਸੇਬ

ਇਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੋ ਤੁਹਾਡੀ ਇਮਯੂਨੀਟੀ ਨੂੰ ਵੱਧਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਤੁਰੰਤ ਐਨਰਜੀ ਮਿਲਦੀ ਹੈ। 

ਸ੍ਰਟਾਬੇਰੀ

ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ