ਬੰਦ ਹੋ ਜਾਵੇਗੀ ਤੁਹਾਡੀ ਪੈਨਸ਼ਨ,ਜੇਕਰ ਨਹੀਂ ਕੀਤਾ ਇਹ ਕੰਮ
28 Nov 2023
TV9 Punjabi
ਜੇਕਰ ਤੁਹਾਨੂੰ ਵੀ ਸਰਕਾਰ ਤੋਂ ਪੈਨਸ਼ਨ ਮਿਲਦੀ ਹੈ ਤਾਂ ਤੁਹਾਡੇ ਲਈ ਹੈ ਇਹ ਖ਼ਬਰ।ਕੀ ਤੁਸੀਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਇਆ ਹੈ?
ਧਿਆਨ ਦਿਓ
ਪੈਨਸ਼ਨ ਮਿਲਦੀ ਰਹਿਣ ਦੇ ਲਈ ਤੁਹਾਨੂੰ ਲਾਇਫ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ। ਇਸ ਦੀ ਆਖਿਰੀ ਤਾਰੀਕ 30 ਨਵੰਬਰ ਹੈ।
30 ਨਵੰਬਰ ਨੂੰ ਆਖਰੀ ਤਾਰੀਕ
ਜੇਕਰ ਤੁਹਾਨੂੰ ਕੇਂਦਰ ਜਾਂ ਸੂਬਾ ਸਰਕਾਰ ਤੋਂ ਪੈਨਸ਼ਨ ਮਿਲਦੀ ਹੈ ਤਾਂ ਤੁਹਾਡੇ ਕੋਲ ਦੋ ਦਿਨ ਦਾ ਸਮਾਂ ਹੈ।
ਬੰਦ ਹੋ ਜਾਵੇਗੀ ਪੈਨਸ਼ਨ
ਲਾਇਫ ਸਰਟੀਫਿਕੇਟ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
ਇੰਝ ਕਰਵਾਓ ਜਮ੍ਹਾ
ਇਸ ਦੇ ਲਈ ਤੁਸੀਂ ਬੈਂਕ ਦੇ ਮੋਬਾਇਲ ਐਪ ਜਾਂ ਵੈਬਸਾਈਟ 'ਤੇ ਵਿਜ਼ਿਟ ਕਰੋ। ਇਸ ਤੋਂ ਇਲਾਵਾ ਬੈਂਕ ਦੇ ਟ੍ਰੋਲ ਫ੍ਰੀ ਨੰਬਰ ਤੋਂ ਵੀ ਡੋਰ ਸਟੇਪ ਬੈਂਕਿੰਗ ਦੀ ਬੁਕਿੰਗ ਕੀਤੀ ਜਾ ਸਕਦੀ ਹੈ।
Online ਤਰੀਕਾ
ਜੇਕਰ ਤੁਸੀਂ ਘਰ ਬੈਠੇ ਇਹ ਸਰਟੀਫਿਕੇਟ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੋਰਟਲ 'ਤੇ ਜਾਣਾ ਪਵੇਗਾ।
ਘਰ ਬੈਠੇ ਹੋ ਜਾਵੇਗਾ ਕੰਮ
ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੇ ਲਈ ਸਿਰਫ਼ UIDAI ਦੇ ਪਛਾਣ ਪੱਤਰ ਦੀ ਜ਼ਰੂਰਤ ਪਵੇਗੀ। Biometric ਨੂੰ verify ਕਰ ਕੇ ਆਸਾਨੀ ਨਾਲ ਇਸ ਪੋਰਟਲ 'ਤੇ ਜੀਵਨ ਪ੍ਰਮਾਨ ਪੱਤਰ ਜਮ੍ਹਾਂ ਕਰ ਸਕਦੇ ਹੋ।
ਪਛਾਣ ਪੱਤਰ ਜ਼ਰੂਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ Jio ਦਾ ਸਭ ਤੋਂ ਸਸਤਾ ਲੈਪਟਾਪ ਦੇਖਿਆ? ਕੀਮਤ ਹੈ ਸਿਰਫ 14,499 ਰੁਪਏ
https://tv9punjabi.com/web-stories