ਮੁਕੇਸ਼ ਅੰਬਾਨੀ ਨੇ Jio ਦੇ ਕਰੋੜਾਂ ਯੂਜ਼ਰਸ ਨੂੰ ਦਿੱਤਾ ਇਹ 'ਮੁਫਤ' ਤੋਹਫਾ

06-09- 2024

TV9 Punjabi

Author: Ramandeep Singh

ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਨੇ 8 ਸਾਲ ਪੂਰੇ ਕਰ ਲਏ ਹਨ, ਇਸ ਦਾ ਜਸ਼ਨ ਮਨਾਉਣ ਲਈ ਕੰਪਨੀ ਯੂਜ਼ਰਸ ਨੂੰ ਮੁਫਤ ਤੋਹਫੇ ਦੇ ਰਹੀ ਹੈ।

ਜੀਓ ਨੇ 8 ਸਾਲ ਪੂਰੇ ਕੀਤੇ 

Pic Credit - Unsplash/Freepik

ਜੀਓ ਐਨੀਵਰਸਰੀ ਆਫਰ ਦੇ ਤਹਿਤ ਯੂਜ਼ਰਸ ਨੂੰ ਜ਼ੋਮੈਟੋ ਅਤੇ ਅਜੀਓ ਦੇ ਖਾਸ ਵਾਊਚਰ ਦਿੱਤੇ ਜਾਣਗੇ।

ਜੀਓ 8ਵੀਂ ਵਰ੍ਹੇਗੰਢ

ਤੁਹਾਨੂੰ 28 ਦਿਨਾਂ ਦੀ ਵੈਧਤਾ ਵਾਲਾ 10GB ਡਾਟਾ ਵਾਊਚਰ, 175 ਰੁਪਏ ਦੀਆਂ 10 OTT ਐਪਸ, 3 ਮਹੀਨੇ ਦੀ Zomato ਗੋਲਡ ਮੈਂਬਰਸ਼ਿਪ ਅਤੇ 500 ਰੁਪਏ ਦੀ ਛੋਟ ਵਾਲਾ AJio ਵਾਊਚਰ ਮਿਲੇਗਾ।

ਆਫ਼ਰ ਡਿਟੇਲ

ਇਸ ਆਫਰ ਦਾ ਲਾਭ ਜੀਓ ਦੇ 899 ਰੁਪਏ, 999 ਰੁਪਏ ਅਤੇ 3599 ਰੁਪਏ ਦੇ ਪਲਾਨ ਨਾਲ ਲਿਆ ਜਾ ਸਕਦਾ ਹੈ।

ਇਸ ਤਰ੍ਹਾਂ ਲਾਭ ਉਠਾਓ

90 ਦਿਨਾਂ ਦੀ ਵੈਧਤਾ ਵਾਲੇ ਇਸ ਪਲਾਨ ਵਿੱਚ ਰੋਜ਼ਾਨਾ 2GB ਡਾਟਾ, ਅਸੀਮਤ ਮੁਫਤ ਕਾਲਿੰਗ, 20GB ਵਾਧੂ ਡਾਟਾ ਅਤੇ 100SMS ਪ੍ਰਤੀ ਦਿਨ ਦਿੱਤਾ ਜਾਵੇਗਾ।

ਜੀਓ 899 ਪਲਾਨ

999 ਰੁਪਏ ਦੇ ਇਸ ਪਲਾਨ 'ਚ ਤੁਹਾਨੂੰ 899 ਰੁਪਏ ਦੇ ਸਾਰੇ ਫਾਇਦੇ ਮਿਲਣਗੇ, ਫਰਕ ਇਹ ਹੈ ਕਿ ਇਹ ਪਲਾਨ 98 ਦਿਨਾਂ ਦੀ ਵੈਧਤਾ ਨਾਲ ਉਪਲਬਧ ਹੋਵੇਗਾ।

ਜੀਓ 999 ਪਲਾਨ

365 ਦਿਨਾਂ ਦੀ ਵੈਧਤਾ ਵਾਲੇ ਇਸ ਪਲਾਨ ਵਿੱਚ, ਤੁਹਾਨੂੰ ਰੋਜ਼ਾਨਾ 2.5GB ਡੇਟਾ, ਹਰ ਰੋਜ਼ 100SMS ਅਤੇ ਅਸੀਮਤ ਮੁਫਤ ਕਾਲਿੰਗ ਦਾ ਲਾਭ ਮਿਲੇਗਾ।

ਜੀਓ 3599 ਪਲਾਨ

ਇਸ ਆਫਰ ਦਾ ਲਾਭ 10 ਸਤੰਬਰ ਤੱਕ ਲਿਆ ਜਾ ਸਕਦਾ ਹੈ।

ਜੀਓ ਦੀ 8ਵੀਂ ਵਰ੍ਹੇਗੰਢ ਦੀ ਮਿਤੀ

ਹਲਦੀ ਵਾਲਾ ਪਾਣੀ ਪੀਣ ਦੇ ਕੀ ਹਨ ਫਾਇਦੇ? ਮਾਹਿਰ ਤੋਂ ਜਾਣੋ