ਹਲਦੀ ਵਾਲਾ ਪਾਣੀ ਪੀਣ ਦੇ ਕੀ ਹਨ ਫਾਇਦੇ? ਮਾਹਿਰ ਤੋਂ ਜਾਣੋ

05-09- 2024

TV9 Punjabi

Author: Ramandeep Singh

ਹਲਦੀ ਵਿੱਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ 'ਚ ਕਰਕਿਊਮਿਨ ਨਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਐਂਟੀਬੈਕਟੀਰੀਅਲ

ਰੋਜ਼ਾਨਾ ਹਲਦੀ ਦਾ ਸੇਵਨ ਕਰਨ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਜੇਕਰ ਸਾਡਾ ਇਮਿਊਨ ਸਿਸਟਮ ਵਧੇਗਾ ਤਾਂ ਬਿਮਾਰੀਆਂ ਦੂਰ ਰਹਿਣਗੀਆਂ।

ਇਮਿਊਨਿਟੀ ਬੂਸਟਰ

ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਹਲਦੀ ਦਾ ਪਾਣੀ

ਹਲਦੀ 'ਚ ਮੌਜੂਦ ਫਾਈਬਰ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ। ਤੁਸੀਂ ਹਰ ਰੋਜ਼ ਕੋਸੇ ਹਲਦੀ ਵਾਲਾ ਪਾਣੀ ਪੀ ਸਕਦੇ ਹੋ।

ਪਾਚਨ

ਹਲਦੀ ਵਿੱਚ ਮੌਜੂਦ ਤੱਤ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਬਹੁਤ ਫਾਇਦੇਮੰਦ ਹੋ ਸਕਦਾ ਹੈ।

ਭਾਰ ਘਟਾਉਣਾ

ਸਕਿਨ 'ਤੇ ਮੁਹਾਸੇ ਅਤੇ ਡ੍ਰਾਈ ਸਕਿਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਹਲਦੀ ਦਾ ਪਾਣੀ ਪੀਣ ਨਾਲ ਸਕਿਨ ਨੂੰ ਪੋਸ਼ਣ ਮਿਲਦਾ ਹੈ ਅਤੇ ਮੁਹਾਸੇ ਤੋਂ ਵੀ ਬਚਿਆ ਰਹਿੰਦਾ ਹੈ।

ਸਕਿਨ ਲਈ

ਹਲਦੀ 'ਚ ਮੌਜੂਦ ਤੱਤ ਖਾਂਸੀ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ ਅਤੇ ਛਾਤੀ 'ਚ ਜਮ੍ਹਾ ਬਲਗਮ ਨੂੰ ਵੀ ਦੂਰ ਕਰਦੇ ਹਨ। ਇਹ ਸਰੀਰ ਨੂੰ ਅੰਦਰੂਨੀ ਤੌਰ 'ਤੇ ਗਰਮ ਕਰਕੇ ਠੰਡ ਤੋਂ ਰਾਹਤ ਦਿਵਾਉਂਦਾ ਹੈ।

ਖੰਘ ਅਤੇ ਜ਼ੁਕਾਮ

ਇੰਡੀਅਨ ਕੁੜੀਆਂ ਕੋਰੀਅਨ ਮੁੰਡੇ ਕਿਉਂ ਹੁੰਦੇ ਇੰਨੇ ਪਸੰਦ?