26 Sep 2023
TV9 Punjabi
ਇਕ ਪੈਨ ਵਿਚ ਪਾਣੀ ਉਬਾਲੋ ਅਤੇ ਉਸ 'ਚ ਟਮਾਟਰ ਅਤੇ ਸੁੱਕੀਆਂ ਲਾਲ ਮਿਰਚਾਂ ਨੂੰ 5 ਮਿੰਟ ਲਆ ਪਕਾਓ।
ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਟਮਾਟਰ ਦੀ ਛਿੱਲ ਨੂੰ ਲਾਓ
ਛਿੱਲੇ ਹੋਏ ਟਮਾਟਰ ਅਤੇ ਮਿਰਚਾਂ ਨੂੰ ਬਲੈਂਡਰ ਵਿੱਚ ਮਿਲਾ ਕੇ ਥੋੜ੍ਹਾ ਜਿਹਾ ਲਸਣ ਤੇ ਅਦਰਕ ਪੀਸ ਕੇ ਮੁਲਾਇਮ ਪੇਸਟ ਬਣਾਓ।
ਇਕ ਪੈਨ 'ਚ ਤੇਲ ਪਾ ਕੇ ਬਾਰੀਕ ਕੱਟਿਆ ਹੋਇਆ ਲਸਣ ਪਾਓ
ਫਿਰ ਟਮਾਟਰ ਦਾ ਪੇਸਟ ਪਾ ਕੇ 1-2 ਮਿੰਟ ਤੱਕ ਪਕਾਓ
ਹੁਣ ਸੋਇਆ ਸੌਸ,ਸਿਰਕਾ,ਟਮਾਟੋ ਕੈਚੱਪ ਅਤੇ ਨਮਕ ਪਾਓ
ਚਟਨੀ ਨੂੰ ਗਾੜ੍ਹੀ ਹੋਣ ਤੱਕ ਲਗਭਗ 5 ਮਿੰਟ ਤੱਕ ਪਕਾਉਂਦੇ ਰਹੋ।
ਚਟਨੀ ਤਿਆਰ ਹੈ ਇਸ ਨੂੰ ਲਗਭਗ 1 ਮਹੀਨੇ ਲਈ ਫਰਿੱਜ ਚ ਸਟੋਰ ਕਰੋ