ਮਾਨਸਿਕ ਤਨਾਵ 'ਚ ਰਹਿੰਦੇ ਹੋ ਤਾਂ ਕਰੋ ਇਹ ਕੰਮ, ਮਿਲੇਗਾ ਫਾਇਦਾ

26 Sep 2023

TV9 Punjabi

10 ਮਿੰਟ ਰੋਜ਼ਾਨਾ ਧਿਆਨ ਲਗਾਉਣ ਨਾਲ ਤੁਹਾਨੂੰ ਮਾਨਸਿਕ ਤਨਾਅ ਤੋਂ ਰਾਹਤ ਮਿਲਦੀ ਹੈ।

ਧਿਆਨ ਲਗਾਓ

Credits: FreePik/Pixabay

ਯੋਗ ਮੈਂਟਲ ਹੈਲਥ ਲਈ ਕਾਫੀ ਫਾਇਦੇਮੰਦ ਹੈ। ਰੋਜ਼ਾਨਾ 15 ਮਿੰਟ ਯੋਗ ਕਰਨਾ ਚੰਗਾ ਹੁੰਦਾ ਹੈ।

ਯੋਗ ਕਰੋਂ

ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਸੌਂਦੇ ਹੋ ਤਾਂ ਇਸ ਨਾਲ ਵੀ ਤੁਹਾਨੂੰ ਮੈਂਟਲ ਸਟ੍ਰੈਸ ਹੋ ਸਕਦਾ ਹੈ।

ਰਾਤ ਨੂੰ ਸਮੇਂ 'ਤੇ ਸੌਣਾ

ਆਪਣੀ ਸਮੱਸਿਆ ਨੂੰ ਦੋਸਤਾਂ ਜ਼ਾਂ ਘਰ ਦਿਆਂ ਨਾਲ ਸਾਂਝਾ ਕਰੋ. ਇਸ ਨਾਲ ਤੁਹਾਨੂੰ ਕਾਫੀ ਚੰਗਾ ਮਹਿਸੂਸ ਹੋਵੇਗਾ।

ਸਮੱਸਿਆ ਨੂੰ ਸਾਂਝਾ ਕਰੋ

ਜੇਕਰ ਸਭ ਕੁੱਝ ਕਰਨ ਨਾਲ ਵੀ ਤੁਹਾਨੂੰ ਮੈਂਟਲ ਸਟ੍ਰੈਸ ਤੋਂ ਅਰਾਮ ਨਹੀਂ ਮਿਲ ਰਿਹਾ ਤਾਂ ਡਾਕਟਰ ਤੋਂ ਸਲਾਹ ਲਓ।

ਡਾਕਟਰ ਤੋਂ ਸਲਾਹ ਲਓ

ਜੇਕਰ ਮੈਂਟਲ ਸਟ੍ਰੈਸ ਰੋਜ਼ ਹੋਣ ਲੱਗ ਜਾਵੇ ਤਾਂ ਸਹਿਤ ਬਹੁਤ ਖ਼ਰਾਬ ਹੋ ਸਕਦੀ ਹੈ।

ਕੀ ਹੁੰਦਾ ਹੈ ਸਟ੍ਰੈਸ?

ਜੇਕਰ ਮੈਂਟਲ ਸਟ੍ਰੈਸ ਜ਼ਿਆਦਾ ਰਹਿੰਦਾ ਹੈ ਤਾਂ ਇਸ ਨਾਲ ਵੀ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ।

ਤਬੀਅਤ ਹੋ ਸਕਦੀ ਹੈ ਖ਼ਰਾਬ

ਏਸੀਡੀਟੀ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ