26 Sep 2023
TV9 Punjabi
ਖਰਾਬ ਲਾਈਫਸਟਾਇਲ ਜ਼ਾਂ ਗਲਤ ਖਾਣ-ਪੀਣ ਕਾਰਨ ਏਸੀਡੀਟੀ ਹੁੰਦੀ ਹੈ।
Credits: FreePik/Pixabay
ਏਸੀਡੀਟੀ ਹੋਣ 'ਤੇ ਇਹਨ੍ਹਾਂ ਚੀਜ਼ਾਂ ਨੂੰ ਖਾਓ ਅਤੇ ਪੀਓ।
ਪੇਟ ਸੰਬੰਧੀ ਸਮੱਸਿਆਵਾਂ ਦਾ ਇਲਾਜ ਅਜਵਾਇਨ ਹੈ।
ਰੋਜ਼ਾਨਾ ਦਿਨ 'ਚ ਇਕ ਵਾਰ ਸੌਂਫ ਦਾ ਪਾਣੀ ਪਿਓ।
ਮੰਨਿਆ ਜਾਂਦਾ ਹੈ ਪਪੀਤਾ ਪੇਟ ਦੀ ਸਫ਼ਾਈ ਕਰਦਾ ਹੈ। ਦਿਨ 'ਚ ਇੱਕ ਵਾਰ ਪਪੀਤਾ ਜ਼ਰੂਰ ਖਾਣਾ ਚਾਹੀਦਾ ਹੈ।
ਏਸੀਡੀਟੀ 'ਚ ਘਰੇਲੂ ਇਲਾਜ਼ ਕਰਨ ਲਈ ਰੋਜ਼ਾਨਾ ਖਾਣੇ ਦੇ ਨਾਲ ਲੱਸੀ ਜ਼ਰੂਰ ਪਿਓ।
ਜੀਰਾ ਏਸੀਡੀਟੀ ਹੀ ਨਹੀਂ ਵੇਟ ਲਾਸ ਕਰਨ ਵਿੱਚ ਵੀ ਫਾਇਦਾ ਦਿੰਦਾ ਹੈ।