ਮੁਹੰਮਦ ਸ਼ਮੀ ਦਾ ਰਿਕਾਰਡ ਦੇਖਿਆ ਹੋਵੇਗਾ, ਹੁਣ ਹਸੀਨ ਜਹਾਂ ਦੀ ਕਮਾਈ ਦੇਖੋ

18 Nov 2023

TV9 Punjabi

ਮੁਹੰਮਦ ਸ਼ਮੀ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ 7 ਵਿਕਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ। ਉੱਥੇ ਹੀ ਉਨ੍ਹਾਂ ਦੀ ਤਲਾਕਸ਼ੁਦਾ ਪਤਨੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਨਵਾਂ ਰਿਕਾਰਡ ਬਣਾਇਆ

Pic Credit: AFP/PTI/Instagram

ਹਸੀਨ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮਾਡਲਿੰਗ ਕਰੀਅਰ ਤੋਂ ਇਲਾਵਾ ਹਸੀਨ ਜਹਾਂ ਆਈਪੀਐਲ ਵਿੱਚ ਚੀਅਰ ਲੀਡਰ ਵੀ ਰਹਿ ਚੁੱਕੀ ਹੈ।

ਚੀਅਰ ਲੀਡਰ ਹਸੀਨ ਜਹਾਂ

ਹਸੀਨ ਜਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਸ ਦੇ 2.33 ਲੱਖ ਫਾਲੋਅਰਜ਼ ਹਨ।

2 ਲੱਖ ਤੋਂ ਵੱਧ ਫਾਲੋਅਰਜ਼

ਹਸੀਨ ਜਹਾਂ ਇੰਸਟਾ 'ਤੇ ਫੈਸ਼ਨ ਬ੍ਰਾਂਡ ਦਾ ਪ੍ਰਚਾਰ ਕਰਦੀ ਨਜ਼ਰ ਆਊਂਦੀ ਹੈ। ਉਹ ਇੰਸਟਾਗ੍ਰਾਮ 'ਤੇ ਇਨ੍ਹਾਂ ਬ੍ਰਾਂਡਾਂ ਦਾ ਪ੍ਰਚਾਰ ਕਰਕੇ ਪੈਸਾ ਕਮਾਉਂਦੀ ਹੈ।

ਇਸ ਤਰ੍ਹਾਂ ਕਮਾਈ ਹੁੰਦੀ

ਪਬਲਿਕ ਬਾਇਓਗ੍ਰਾਫੀ 'ਤੇ ਮਿਲੇ ਵੇਰਵਿਆਂ ਮੁਤਾਬਕ ਹਸੀਨ ਜਹਾਂ ਦੀ ਕੁੱਲ ਜਾਇਦਾਦ 2 ਤੋਂ 3 ਕਰੋੜ ਰੁਪਏ ਦੇ ਕਰੀਬ ਹੈ।

ਕੁੱਲ ਜਾਇਦਾਦ

ਹਸੀਨ ਜਹਾਂ ਪੇਡ ਪ੍ਰਮੋਸ਼ਨ ਰਾਹੀਂ ਪੈਸਾ ਕਮਾਉਂਦੀ ਹੈ। ਪਬਲਿਕ ਬਾਇਓਗ੍ਰਾਫੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਤਨਖਾਹ 1 ਤੋਂ 2 ਲੱਖ ਰੁਪਏ ਹੈ।

ਕਮਾਈ ਕਿੰਨੀ

ਪਬਲਿਕ ਬਾਇਓਗ੍ਰਾਫੀ ਦੀ ਰਿਪੋਰਟ ਮੁਤਾਬਕ ਹਸੀਨ ਜਹਾਂ ਕੋਲ ਔਡੀ ਕਾਰ ਹੈ।

ਔਡੀ ਕਾਰ ਦੀ ਮਾਲਕਿਨ

ਹਸੀਨ ਜਹਾਂ ਨੇ ਸ਼ਮੀ ਤੋਂ ਵੱਖ ਹੋਣ ਤੋਂ ਬਾਅਦ 10 ਲੱਖ ਰੁਪਏ ਦਾ ਪ੍ਰਤੀ ਮਹੀਨੇ ਗੁਜਾਰਾ ਮੰਗਿਆ ਸੀ। ਫਿਰ ਸ਼ਮੀ ਦੇ ਵਕੀਲ ਨੇ ਕਿਹਾ ਕਿ ਉਹ ਖੁਦ ਇਕ ਪ੍ਰੋਫੈਸ਼ਨਲ ਮਾਡਲ ਹੈ ਅਤੇ ਉਸ ਨੂੰ ਚੰਗੀ ਰਕਮ ਮਿਲਦੀ ਹੈ।

10 ਲੱਖ ਰੁਪਏ ਮੰਗੇ ਸਨ

2003 WC ਫਾਈਨਲ ਦੌਰਾਨ IND-AUS ਦੇ ਖਿਡਾਰੀ ਕੀ ਕਰ ਰਹੇ ਸਨ?