2003 WC ਫਾਈਨਲ ਦੌਰਾਨ IND-AUS ਦੇ ਖਿਡਾਰੀ ਕੀ ਕਰ ਰਹੇ ਸਨ?

18 Nov 2023

TV9 Punjabi

ਭਾਰਤ ਅਤੇ ਆਸਟ੍ਰੇਲੀਆ 20 ਸਾਲ ਬਾਅਦ ਵਨਡੇ ਵਿਸ਼ਵ ਕੱਪ 'ਚ ਇਕ ਵਾਰ ਫਿਰ ਆਹਮੋ-ਸਾਹਮਣੇ ਹਨ।

20 ਸਾਲਾਂ ਬਾਅਦ ਵਿਸ਼ਵ ਕੱਪ ਵਿੱਚ IND ਬਨਾਮ AUS

Pics Credit: PTI/AFP

ਇਨ੍ਹਾਂ 20 ਸਾਲਾਂ 'ਚ ਦੋਵਾਂ ਟੀਮਾਂ ਦੇ ਹਾਲਾਤ ਬਦਲ ਗਏ ਹਨ। ਅੱਜ ਜਿਹੜੇ ਖਿਡਾਰੀ ਟੀਮ ਦਾ ਹਿੱਸਾ ਹਨ, ਉਨ੍ਹਾਂ ਵਿਚੋਂ ਇਕ ਵੀ ਉਸ ਸਮੇਂ ਭਾਰਤੀ ਟੀਮ ਵਿਚ ਨਹੀਂ ਸੀ ਅਤੇ ਨਾ ਹੀ ਆਸਟ੍ਰੇਲੀਆ ਵਿਚ।

ਦੋਵਾਂ ਟੀਮਾਂ ਦਾ ਚਿਹਰਾ ਹੁਣ ਬਦਲ ਗਿਆ 

ਅਜਿਹੇ 'ਚ ਸਵਾਲ ਇਹ ਹੈ ਕਿ 2003 'ਚ 2023 ਵਿਸ਼ਵ ਕੱਪ ਫਾਈਨਲ ਖੇਡਣ ਜਾ ਰਹੇ ਖਿਡਾਰੀ ਕੀ ਕਰ ਰਹੇ ਸਨ? ਕੀ ਉਨ੍ਹਾਂ ਵਿੱਚੋਂ ਕਿਸੇ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ?

2023 ਦੇ ਖਿਡਾਰੀ 2003 'ਚ ਕਿੱਥੇ ਸਨ?

ਜਿੱਥੋਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਦਾ ਸਵਾਲ ਹੈ, ਮੌਜ਼ੂਦਾ ਭਾਰਤ-ਆਸਟ੍ਰੇਲੀਆ ਦੇ ਖਿਡਾਰੀਆਂ ਨੇ  2003 ਵਿੱਚ ਅਜਿਹਾ ਨਹੀਂ ਕੀਤਾ।

ਕਿਸੇ ਦਾ ਅੰਤਰਰਾਸ਼ਟਰੀ ਡੈਬਿਊ ਨਹੀਂ 

ਅੱਜ ਖੇਡ ਰਹੇ ਸਾਰੇ ਖਿਡਾਰੀਆਂ ਨੇ ਸਾਲ 2008 ਜਾਂ ਉਸ ਤੋਂ ਬਾਅਦ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪ੍ਰਵੇਸ਼ ਕੀਤਾ । ਭਾਵ, ਇਨ੍ਹਾਂ ਸਾਰਿਆਂ ਨੇ ਟੀਵੀ 'ਤੇ 2003 ਦੇ ਵਿਸ਼ਵ ਕੱਪ ਦਾ ਫਾਈਨਲ ਦੇਖਿਆ ਹੋਵੇਗਾ।

ਨਹੀਂ ਖੇਡਿਆ, ਬਸ 2003  ਫਾਈਨਲ ਦੇਖਿਆ!

ਦੂਜੇ ਪਾਸੇ, ਜੋ ਅੱਜ ਆਸਟ੍ਰੇਲੀਆਈ ਕ੍ਰਿਕਟ ਵਿੱਚ ਵੱਡੇ ਨਾਮ ਬਣ ਚੁੱਕੇ ਹਨ, ਉਹ ਸਿਰਫ ਆਪਣੀ ਕ੍ਰਿਕਟ ਵਿੱਚ ਸੁਧਾਰ ਕਰਕੇ ਇਸ ਖੇਡ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰ ਰਹੇ ਸਨ।

ਖੇਡ ਵਿੱਚ ਸੁਧਾਰ ਕਰ ਰਹੇ ਸਨ ਆਸਟ੍ਰੇਲੀਆਈ

ਫਾਈਨਲ 'ਚ ਭਾਰਤ ਦਾ ਭਵਿੱਖ ਤੈਅ ਕਰ ਵਾਲੇ ਅੰਪਾਇਰਾਂ ਨੂੰ ਕਿੰਨੀ ਤਨਖਾਹ ਮਿਲੇਗੀ?