19-08- 2025
TV9 Punjabi
Author: Sandeep Singh
ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ਨੂੰ ਹਰਿਆਣਾ 'ਚ ਹੋਇਆ ਸੀ।
ਨੀਰਜ ਚੋਪੜਾ ਦੇ ਪਿਤਾ ਦਾ ਨਾਮ ਸੰਤੀਸ਼ ਕੁਮਾਰ ਹੈ ਜੋ ਕਿ ਇੱਕ ਕਿਸਾਨ ਹਨ।
ਨੀਰਜ ਚੋਪੜਾ ਦੀ ਮਾਤਾ ਦਾ ਨਾਮ ਸਰੋਜ ਹੈ ਜੋ ਇਕ ਗ੍ਰਹਿਣੀ ਹੈ। ਨੀਰਜ ਦੀਆਂ 2 ਭੈਣਾਂ ਹਨ।
ਨੀਰਜ ਚੋਪੜਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਬੰਨ੍ਹਿਆ
ਨੀਰਜ ਚੋਪੜਾ ਨੇ ਹਿਮਾਣੀ ਮੋਰੇ ਨਾਮ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ।