ਖਾਣਾ ਖਾਣ ਤੋਂ ਕਿੰਨੇ ਮਿੰਟ ਬਾਅਦ ਲੈਣੀ ਚਾਹੀਦੀ ਹੈ ਦਵਾਈ?

04-02- 2026

TV9 Punjabi

Author: Shubham Anand

Pic : Google Photos 

ਦਵਾਈਆਂ ਦਾ ਸਹੀ ਅਸਰ ਹੋਣ ਲਈ, ਉਨ੍ਹਾਂ ਨੂੰ ਸਮੇਂ ਸਿਰ ਤੇ ਡਾਕਟਰ ਦੇ ਸਲਾਹ ਅਨੁਸਾਰ ਲੈਣਾ ਚਾਹੀਦਾ ਹੈ।

ਦਵਾਈਆਂ

ਜ਼ਿਆਦਾਤਰ ਦਵਾਈਆਂ ਖਾਣੇ ਤੋਂ ਬਾਅਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਦੇਖਦੇ ਹਾਂ ਕਿ ਇਨ੍ਹਾਂ ਨੂੰ ਲੈਣ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੈ।

ਖਾਣੇ ਤੋਂ ਬਾਅਦ 

ਆਮ ਤੌਰ 'ਤੇ ਖਾਣਾ ਖਾਣ ਤੋਂ 15 ਤੋਂ 30 ਮਿੰਟਾਂ ਦੇ ਅੰਦਰ ਦਵਾਈ ਲੈਣਾ ਸਭ ਤੋਂ ਵਧੀਆ ਹੁੰਦਾ ਹੈ।

15 ਤੋਂ 30 ਮਿੰਟਾਂ ਦੇ ਅੰਦਰ

ਕੁੱਝ ਦਵਾਈਆਂ ਖਾਲੀ ਪੇਟ ਲੈਣ ਨਾਲ ਬੇਚੈਨੀ ਹੋ ਸਕਦੀ ਹੈ। ਐਸੀਡਿਟੀ ਤੇ ਉਲਟੀ ਆਦਿ ਦੀ ਸੰਭਾਵਨਾ ਹੁੰਦੀ ਹੈ।

ਬੇਚੈਨੀ

ਖਾਣੇ ਤੋਂ ਤੁਰੰਤ ਬਾਅਦ ਜਾਂ ਖਾਣੇ ਤੋਂ ਬਹੁਤ ਦੇਰ ਨਾਲ ਦਵਾਈ ਲੈਣਾ ਅਸਰਦਾਰ ਨਹੀਂ ਹੋਵੇਗਾ। ਦਵਾਈ ਨੂੰ ਸਮੇਂ ਸਿਰ ਲਓ।

ਧਿਆਨ ਰੱਖੋ

ਜੇਕਰ ਤੁਸੀਂ ਪਹਿਲਾਂ ਦਵਾਈ ਦੀ ਗੋਲੀ ਲੈਣੀ ਭੁੱਲ ਜਾਂਦੇ ਹੋ, ਤਾਂ ਅਗਲੀ ਵਾਰ ਦੋ ਗੋਲੀਆਂ ਇਕੱਠੀਆਂ ਨਾ ਲਓ। ਇਹ ਖ਼ਤਰਨਾਕ ਹੈ।

ਜੇਕਰ ਦਵਾਈ ਲੈਣ ਭੁੱਲ ਗਏ ਤਾਂ...