ਭਾਰਤ 'ਚ ਦਿਖਾਈ ਦਿੱਤੀ ਨਵੀਂ ਸਵਿਫਟ, 1 ਲੀਟਰ ਪੈਟਰੋਲ 'ਚ ਚੱਲੇਗੀ 40 ਕਿਲੋਮੀਟਰ
8 Oct 2023
TV9 Punjabi
ਸੁਜ਼ੂਕੀ ਸਵਿਫਟ ਦਾ ਨਵਾਂ ਜਨਰੇਸ਼ਨ ਮਾਡਲ ਅਗਲੇ ਸਾਲ ਗਲੋਬਲ ਡੈਬਿਊ ਕਰੇਗਾ, ਜਿਸ ਤੋਂ ਬਾਅਦ ਇਸ ਨੂੰ ਜਲਦ ਹੀ ਭਾਰਤ 'ਚ ਐਂਟਰੀ ਮਿਲੇਗੀ।
ਨਵੀਂ ਸਵਿਫਟ ਜਲਦੀ ਆਵੇਗੀ
Pic Credit: Bestcarweb
ਨਵੀਂ ਮਾਰੂਤੀ ਸੁਜ਼ੂਕੀ ਸਵਿਫਟ ਦੀ ਟੈਸਟਿੰਗ ਭਾਰਤ ਵਿੱਚ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਹਾਲ ਹੀ ਵਿੱਚ ਦੇਖਿਆ ਗਿਆ ਹੈ।
ਭਾਰਤ ਵਿੱਚ ਟੈਸਟਿੰਗ
ਨਵੀਂ ਸਵਿਫਟ ਨੂੰ HEARTECT ਪਲੇਟਫਾਰਮ 'ਤੇ ਬਣਾਇਆ ਜਾ ਰਿਹਾ ਹੈ, ਇਹ ਮਾਡਲ ਹਲਕਾ ਅਤੇ ਸਪੋਰਟੀ ਹੋਵੇਗਾ।
ਡਿਜ਼ਾਈਨ ਅਤੇ ਪਲੇਟਫਾਰਮ
ਨਵੀਂ ਸੁਜ਼ੂਕੀ ਸਵਿਫਟ ਨੂੰ ਮਾਈਲਡ ਹਾਈਬ੍ਰਿਡ ਤਕਨੀਕ ਵਾਲਾ 1.4 ਲਿਟਰ ਟਰਬੋ ਇੰਜਣ ਦਿੱਤਾ ਜਾਵੇਗਾ, ਜੋ 150PS ਦੀ ਪਾਵਰ ਦੇਵੇਗਾ।
ਨਵਾਂ ਸਵਿਫਟ ਇੰਜਣ
ਹਾਈਬ੍ਰਿਡ ਤਕਨੀਕ ਨਾਲ ਆਉਣ ਵਾਲੀ ਸਵਿਫਟ ਇਕ ਲੀਟਰ ਪੈਟਰੋਲ 'ਚ ਕਰੀਬ 40 ਕਿਲੋਮੀਟਰ ਦੀ ਮਾਈਲੇਜ ਦੇਵੇਗੀ।
ਨਵੀਂ ਸਵਿਫਟ ਦੀ ਮਾਈਲੇਜ
ਨਵੀਂ ਸੁਜ਼ੂਕੀ ਸਵਿਫਟ ਨੂੰ 6-ਸਪੀਡ ਮੈਨੂਅਲ/6-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਸਵਿਫਟ ਦਾ ਗਿਅਰਬਾਕਸ
ਨਵੀਂ ਮਾਰੂਤੀ ਸਵਿਫਟ ਨੂੰ ਅਗਲੇ ਸਾਲ ਭਾਰਤ 'ਚ ਲਾਂਚ ਕੀਤਾ ਜਾਵੇਗਾ, ਇਸ ਦੀ ਲਾਂਚਿੰਗ ਡੇਟ ਅਜੇ ਸਾਹਮਣੇ ਨਹੀਂ ਆਈ ਹੈ।
ਕਦੋਂ ਲਾਂਚ ਕੀਤਾ ਜਾਵੇਗਾ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇਹ ਦੋ ਤਰ੍ਹਾਂ ਦੇ ਜੂਸ ਸਰੀਰ 'ਚੋਂ ਗੰਦਗੀ ਨੂੰ ਦੂਰ ਕਰਨ 'ਚ ਫਾਇਦੇਮੰਦ ਹੋਣਗੇ
Learn more