ਟੀ-20 ਵਿਸ਼ਵ ਕੱਪ 2024 ਦੀ ਸਭ ਤੋਂ ਤੇਜ਼ ਗੇਂਦ

13 June 2024

TV9 Punjabi

Author: Isha 

ਟੀ-20 ਵਿਸ਼ਵ ਕੱਪ 2024 ਚੱਲ ਰਿਹਾ ਹੈ। ਪਰ ਹੁਣ ਤੱਕ ਦੇ ਸਫ਼ਰ ਵਿੱਚ ਸਭ ਤੋਂ ਤੇਜ਼ ਗੇਂਦ ਕਿਸ ਨੇ ਸੁੱਟੀ ਹੈ ਅਤੇ, ਕੀ ਤੁਸੀਂ ਉਸ ਗੇਂਦ ਦੀ ਗਤੀ ਨੂੰ ਜਾਣਦੇ ਹੋ?

T20 WC 2024 ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ

Pic Credit: AFP/PTI

ਟੀ-20 ਵਿਸ਼ਵ ਕੱਪ 2024 ਵਿੱਚ ਹੁਣ ਤੱਕ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਾ ਗੇਂਦਬਾਜ਼ ਇੰਗਲੈਂਡ ਦਾ ਮਾਰਕ ਵੁੱਡ ਹੈ।

ਮਾਰਕ ਵੁੱਡ ਨੇ ਸਭ ਤੋਂ ਤੇਜ਼ ਗੇਂਦ ਸੁੱਟੀ

ਮਾਰਕ ਵੁੱਡ ਨੇ ਟੀ-20 ਵਿਸ਼ਵ ਕੱਪ 2024 'ਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਹੈ, ਜਿਸ ਦੀ ਰਫਤਾਰ 153.25 KM/H ਸੀ।

ਸਪੀਡ 153.25 KPH

ਮਾਰਕ ਵੁੱਡ ਨੇ ਸਭ ਤੋਂ ਤੇਜ਼ ਗੇਂਦ ਦੇ ਮਾਮਲੇ 'ਚ ਮਥੀਸ਼ਾ ਪਥਿਰਾਨਾ ਨੂੰ ਪਿੱਛੇ ਛੱਡ ਦਿੱਤਾ ਹੈ।

ਪਥਿਰਾਨਾ ਨੂੰ ਪਿੱਛੇ ਛੱਡ ਦਿੱਤਾ

ਮਥੀਸ਼ਾ ਪਥਿਰਾਨਾ ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਰਫ਼ਤਾਰ 152.58 KPH ਰਹੀ ਹੈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਐਨਰਿਕ ਨੌਰਖੀਆ ਤੀਜੇ ਸਥਾਨ 'ਤੇ ਹਨ, ਜਿਨ੍ਹਾਂ ਨੇ 152.54 KPH ਦੀ ਰਫਤਾਰ ਨਾਲ ਗੇਂਦ ਸੁੱਟੀ ਹੈ।

ਪਥਿਰਨਾ ਦੀ ਗਤੀ 152.58 KPH

ਮਾਰਕ ਵੁੱਡ ਨੇ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2024 ਵਿੱਚ 151.63 KPH ਦੀ ਰਫ਼ਤਾਰ ਨਾਲ ਸਭ ਤੋਂ ਤੇਜ਼ ਗੇਂਦ ਸੁੱਟੀ ਸੀ।

ਇਸ ਤੋਂ ਪਹਿਲਾਂ ਗੇਂਦ 151.63 KPH ਦੀ ਰਫਤਾਰ ਨਾਲ ਸੁੱਟੀ 

ਓਮਾਨ ਦੇ ਖਿਲਾਫ ਇੰਗਲੈਂਡ ਦੀ ਜਿੱਤ 'ਚ ਮਾਰਕ ਵੁੱਡ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿੱਥੇ ਉਨ੍ਹਾਂ ਨੇ 3 ਵਿਕਟਾਂ ਲਈਆਂ ਸਨ।

ਓਮਾਨ ਖਿਲਾਫ 3 ਵਿਕਟਾਂ ਲਈਆਂ

PAK vs USA: ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਤੇ ਲੱਗਾ ਬਾਲ ਟੈਂਪਰਿੰਗ ਦਾ ਆਰੋਪ