ਮਨੀਸ਼ ਸਿਸੋਦੀਆ ਨੂੰ ਸਿਰਫ 600 ਵੋਟਾਂ ਨਾਲ ਮਿਲੀ ਹਾਰ,ਹੱਥੋਂ ਗਈ ਜੰਗਪੁਰਾ ਸੀਟ

08-02- 2025

TV9 Punjabi

Author:  Isha Sharma 

ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਕਰਾਰੀ ਹਾਰ ਮਿਲੀ ਹੈ।

ਮਨੀਸ਼ ਸਿਸੋਦੀਆ

ਦਿੱਲੀ ਦੀ ਜੰਗਪੁਰਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਤਲਵਿੰਦਰ ਸਿੰਘ ਮਾਰਵਾਹ ਨੇ ਉਨ੍ਹਾਂ ਨੂੰ 600 ਵੋਟਾਂ ਨਾਲ ਹਰਾਇਆ।

ਜੰਗਪੁਰਾ ਸੀਟ

ਦੋਵਾਂ ਉਮੀਦਵਾਰਾਂ 'ਚ ਬਹੁਤ ਹੀ ਸਖ਼ਤ ਮੁਕਾਬਲਾ ਸੀ। ਕਾਂਗਰਸ ਇਸ ਮੁਕਾਬਲੇ ਵਿੱਚ ਦੂਰ-ਦੂਰ ਤੱਕ ਵੀ ਕਿਤੇ ਨਜ਼ਰ ਨਹੀਂ ਆਈ।

ਸਖ਼ਤ ਮੁਕਾਬਲਾ

2013 ਵਿੱਚ, ਮਨੀਸ਼ ਸਿਸੋਦੀਆ ਨੂੰ ਅਰਵਿੰਦ ਕੇਜਰੀਵਾਲ ਦੇ ਨਾਲ ਉਪ ਮੁੱਖ ਮੰਤਰੀ ਵੀ ਬਣਾਇਆ ਗਿਆ ਸੀ।

ਉਪ ਮੁੱਖ ਮੰਤਰੀ

ਜਦੋਂ 2015 ਵਿੱਚ ਅਰਵਿੰਦ ਮੁੱਖ ਮੰਤਰੀ ਬਣੇ, ਤਾਂ ਸਿਸੋਦੀਆ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ।

ਮੰਤਰੀ ਮੰਡਲ

ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਬਾਅਦ, ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਸਿਸੋਦੀਆ ਨੇ ਕਈ ਸਕੂਲ ਬਣਾਏ।

ਸਿੱਖਿਆ ਵਿਭਾਗ

ਮਨਜਿੰਦਰ ਸਿੰਘ ਸਿਰਸਾ ਦੀ Rajouri Garden ਸੀਟ ਤੋਂ ਜਿੱਤ