ਸ਼ਖਸ ਨੇ ਔਨਲਾਈਨ ਮੰਗਵਾਇਆ ਦੁੱਧ, ਕੰਪਨੀ ਨੇ ਭੇਜਿਆ 'ਪਿਸ਼ਾਬ'

 19 Dec 2023

TV9 Punjabi 

ਕਈ ਵਾਰ ਆਨਲਾਈਨ ਸਾਮਾਨ ਮੰਗਵਾਉਣ 'ਤੇ ਸਾਮਾਨ ਅਦਲਾ-ਬਦਲੀ ਹੋ ਜਾਂਦਾ ਹੈ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।

ਆਨਲਾਈਨ ਧੋਖਾਧੜੀ ਹੋਈ

ਇਕ ਵਿਅਕਤੀ ਨੇ ਸੁਪਰਮਾਰਕੀਟ ਚੇਨ 'ਮੌਰੀਸਨ' ਤੋਂ ਦੁੱਧ ਮੰਗਵਾਇਆ ਸੀ ਪਰ ਡਿਲੀਵਰੀ ਦੇ ਸਮੇਂ ਉਸ ਨੂੰ ਦੁੱਧ ਦੀ ਬਜਾਏ ਪਿਸ਼ਾਬ ਨਾਲ ਭਰੀ ਬੋਤਲ ਮਿਲੀ।

ਦੁੱਧ ਦੀ ਬਜਾਏ ਪਿਸ਼ਾਬ 

ਇਸ ਵਿਅਕਤੀ ਦਾ ਨਾਮ ਐਡਮ ਬੈੱਲ ਹੈ ਅਤੇ ਉਹ ਵਪਾਰ ਵਿਭਾਗ ਵਿੱਚ ਕੰਮ ਕਰਦਾ ਹੈ। ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਐਕਸ ਰਾਹੀਂ ਦਿੱਤੀ ਹੈ।

X 'ਤੇ ਪੋਸਟ ਕੀਤਾ 

ਆਪਣੀ ਪੋਸਟ 'ਚ ਉਨ੍ਹਾਂ ਨੇ ਕੰਪਨੀ ਨੂੰ ਟੈਗ ਕਰਕੇ ਦੁੱਧ ਦੀ ਬਜਾਏ ਪਿਸ਼ਾਬ ਭੇਜਣ ਦੀ ਗੱਲ ਕੀਤੀ ਅਤੇ ਉਸ ਦੇ ਰਿਫੰਡ ਦਾ ਵੀ ਜ਼ਿਕਰ ਕੀਤਾ।

ਪੋਸਟ ਵਿੱਚ ਕੀ ਲਿਖਿਆ

ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਨੂੰ ਇਸ ਆਰਡਰ ਵਿੱਚੋਂ ਚੈਰਿਟੀ ਦੇ ਪੈਸੇ ਵੀ ਲਏ ਸਨ, ਉਨ੍ਹਾਂ ਨੂੰ ਉਹ ਵੀ ਦਾਨ ਕਰਨਾ ਚਾਹੀਦਾ ਹੈ ।

ਚੈਰਿਟੀ ਲਈ ਦਾਨ ਕਰੋ

ਇਸ ਪੂਰੇ ਮਾਮਲੇ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਮੌਰੀਸਨ ਨੇ ਰਿਫੰਡ ਦੇਣ ਦਾ ਵਾਅਦਾ ਕੀਤਾ ਅਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਵੀ ਦਿੱਤਾ |

ਕੰਪਨੀ ਨੇ ਨਿਰਾਸ਼ਾ ਜ਼ਾਹਰ ਕੀਤੀ

Iron ਦੀ ਨਹੀਂ ਹੋਵੇਗੀ ਕਮੀ,ਸਰਦੀਆਂ ਵਿੱਚ ਖਾਓ ਇਹ ਫੂਡਸ