ਕੀ ਤੁਹਾਡੀ ਪਤਨੀ ਗੁੱਸੇ ਹੈ? ਇਨ੍ਹਾਂ ਆਸਾਨ ਨੁਸਖਿਆਂ ਨਾਲ ਹੱਲ ਹੋ ਜਾਵੇਗੀ ਲੜਾਈ

27 Sep 2023

TV9 Punjabi

ਪਤੀ-ਪਤਨੀ ਦਾ ਰਿਸ਼ਤਾ ਪਿਆਰ ਨਾਲ ਭਰਿਆ ਹੋਣ ਦੇ ਨਾਲ-ਨਾਲ ਝਗੜਾ ਵੀ ਹੁੰਦਾ ਹੈ ਅਤੇ ਕਈ ਵਾਰ ਗੁੱਸਾ ਵੀ ਹੋ ਜਾਂਦਾ ਹੈ, ਜੋ ਇਸ ਰਿਸ਼ਤੇ ਦਾ ਅਹਿਮ ਹਿੱਸਾ ਹੈ।

ਪਿਆਰ ਅਤੇ ਝਗੜਾ

Credits: FreePik/Pixabay

ਗੁੱਸੇ ਵਾਲੀ ਪਤਨੀ ਨੂੰ ਮਨਾਉਣਾ ਓਨਾ ਔਖਾ ਨਹੀਂ ਹੁੰਦਾ ਜਿੰਨਾ ਤੁਸੀਂ ਸਮਝਦੇ ਹੋ। ਇਨ੍ਹਾਂ Tips ਨੂੰ ਕਰੋ ਫਾਲੋ। 

 ਪਤਨੀ ਨੂੰ ਮਨਾਉਣਾ

ਜੇਕਰ ਤੁਹਾਡੇ ਦੋਵਾਂ ਵਿੱਚ ਲੜਾਈ ਹੋ ਗਈ ਹੈ ਤਾਂ ਤੁਸੀਂ ਆਪਣੀ ਗਲਤੀ ਮੰਨੋ। 

ਗਲਤੀ ਮੰਨੋ

ਤੁਹਾਡੀ ਰੁਸੀ ਹੋਈ ਪਤਨੀ ਨੂੰ ਮਨਾਉਣ ਲਈ ਉਨ੍ਹਾਂ ਦੇ ਪਸੰਦੀਦਾ ਫੁੱਲ ਗਿਫਟ ਕਰੋ।

ਫੁੱਲ ਕਰੋ ਗਿਫਟ

ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਤਨੀ ਨੂੰ ਕੀ ਪਸੰਦ ਹੈ। ਉਨ੍ਹਾਂ ਨੂੰ ਕੁੱਝ ਵੱਧੀਆ Dish ਬਣਾ ਕੇ ਖਿਲਾਓ।

ਪਸੰਦੀਦਾ ਚੀਜ਼ ਕਰੋ

ਤੁਸੀਂ ਆਪਣੀ ਪਤਨੀ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰ ਸਕਦੇ ਹੋ।

ਘਰ ਦੇ ਕੰਮ

ਜੇਕਰ ਤੁਹਾਡੀ ਪਤਨੀ ਗੁੱਸੇ ਹੈ ਤਾਂ ਉਨ੍ਹਾਂ ਦਾ ਪਸੰਦੀਦਾ ਗੀਤ ਸੁਣਾਓ।

ਰੋਮਾਂਟਿਕ ਗੀਤ

ਜ਼ਿਆਦਾ ਅੰਡੇ ਖਾਣ ਨਾਲ ਹੋ ਸਕਦਾ ਹੈ ਇਹ ਨੁਕਸਾਨ!