27 Sep 2023
TV9 Punjabi
ਹਾਈ ਬਲੱਡ ਪ੍ਰੇਸ਼ਰ ਦੇ ਮਰੀਜਾਂ ਨੂੰ ਅੰਡੇ ਖਾਣ ਦੀ ਸਲਾਹ ਘੱਟ ਹੀ ਦਿੱਤੀ ਜਾਂਦੀ ਹੈ। ਇਹ ਨੁਕਸਾਨ ਪਹੁੰਚਾ ਸਕਦਾ ਹੈ।
Credits: FreePik/Pixabay
ਅੰਡੇ ਖਾਣ ਨਾਲ ਤੁਹਾਡਾ ਢਿੱਡ ਖਰਾਬ ਹੋ ਸਕਦਾ ਹੈ। ਕਬਜ਼ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
ਜ਼ਿਆਦਾ ਅੰਡੇ ਖਾਣ ਨਾਲ ਬਲੱਡ ਪ੍ਰੇਸ਼ਰ ਲੇਵਲ ਵੱਧ ਸਕਦਾ ਹੈ।
ਅੰਡੇ ਜ਼ਿਆਦਾ ਖਾਣ ਨਾਲ ਸਕਿਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।
ਤੁਹਾਡੇ ਸ਼ਰੀਰ 'ਚ ਸੋਜ ਵੀ ਹੋ ਸਕਦੀ ਹੈ। ਜੇਕਰ ਤੁਸੀਂ ਲਗਾਤਾਰ ਅੰਡਿਆਂ ਦਾ ਸੇਵਨ ਕਰਦੇ ਹੋ।
ਅੰਡੇ ਵੱਧ ਖਾਣ ਨਾਲ ਦਿਲ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਡੇ 'ਚ ਪ੍ਰੋਟੀਨ ਵੱਧ ਹੁੰਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਖਾਣ ਨਾਲ ਕਿਡਨੀ 'ਤੇ ਵੀ ਬੁਰ੍ਹਾਂ ਅਸਰ ਪੈਂਦਾ ਹੈ।