5 Sep 2023
TV9 Punjabi
ਇਹ ਸਭ ਜਾਣਦੇ ਹਨ ਕਿ ਸੇਬ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਇਹ ਸਕਿਨ ਲਈ ਵੀ ਕਾਫੀ ਫਾਇਦੇਮੰਦ ਹੈ।
Pic Credit: FreePik/ Pixabay
ਵਿਟਾਮਿਨ ਏ,ਬੀ,ਸੀ ਅਤੇ ਐਂਟੀ ਆਕਸਿਡੇਂਟ ਨਾਲ ਭਰਪੂਰ ਸੇਬ ਤੋਂ ਸਕਿਨ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਨੇ।
ਸਕਿਨ ਦੀਆਂ ਬਹੁਤ ਸਾਰੀਆਂ Problems ਜਿਵੇਂ ਡਲਨੇਸ, ਡਿਹਾਈਡ੍ਰੇਸ਼ਨ ਆਦਿ ਨੂੰ ਟ੍ਰੀਟ ਕਰਨ ਲਈ ਸੇਬ ਕਾਫੀ ਫਾਈਦੇਮੰਦ ਹੈ।
ਸੇਬ ਨੂੰ ਡਾਈਟ ਦੇ ਨਾਲ-ਨਾਲ ਤੁਸੀਂ ਸਕਿਨ ਲਈ ਵੀ ਕਈ ਤਰੀਕੇ ਨਾਲ ਇਸਤਮਾਲ ਕਰ ਸਕਦੇ ਹੋ।
ਤੁਹਾਡੇ ਘਰ 'ਚ ਮੌਜੂਦ ਚੀਜ਼ਾਂ ਦਾ ਇਸਤਮਾਲ ਕਰੇ ਤੁਸੀਂ ਸੇਬ ਦਾ ਫੇਸ ਪੈਕ ਬਣਾ ਸਕਦੇ ਹੋ।
ਐਂਟੀ ਐਜਿੰਗ ਸਕਿਨ ਲਈ ਏਪਲ ਨੂੰ ਘਿਸ ਕੇ ਉੱਦੇ 'ਚ ਕੇਲਾ ਮਿਲਾ ਕੇ ਚਿਹਰੇ 'ਤੇ ਲਗਾਓ।
ਗਲੋਇੰਗ ਸਕਿਨ ਦੇ ਲਈ ਏਪਲ Puree'ਚ ਦਹੀ ਅਤੇ ਨਿੰਬੂ ਮਿਲਾ ਕੇ ਲਗਾਓ। ਉਸ ਨਾਲ ਚਿਹਰੇ ਕਾਫੀ ਗਲੋ ਕਰੇਗਾ।
ਸਕਿਨ ਬ੍ਰਾਈਟਨਿੰਗ ਦੇ ਲਈ ਏਪਲ Puree 'ਚ ਹਲਦੀ ਮਿਲਾ ਕੇ ਲਗਾਓ। ਇਸ ਨਾਲ ਸਕੀਨ Exfoliation 'ਚ ਮਦਦ ਮਿਲਦੀ ਹੈ।
ਸੇਬ ਨੂੰ ਪੀਸ ਕੇ ਪਯੂਰੀ 'ਚ ਸ਼ਹਿਦ ਕੇ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਕਾਫੀ ਗਲੋ ਕਰਦਾ ਹੈ।