ਇਨ੍ਹਾਂ 5 ਵੱਖ-ਵੱਖ ਤਰੀਕਿਆਂ ਨਾਲ ਬਣਾਓ ਮੈਗੀ, ਸੁਆਦ ਹੈ ਲਾਜਵਾਬ

06-11- 2025

TV9 Punjabi

Author: Sandeep Singh

ਚੀਜ ਮੈਗੀ ਬਣਾਉਣਾ ਕਾਫੀ ਆਸਾਨ ਹੈ। ਪੇਨ ਵਿਚ ਮੈਗੀ ਨੂੰ ਪਾ ਕੇ ਉਸ ਨੂੰ ਉਬਾਲ ਲਓ। ਇਸ ਤੋਂ ਬਾਅਦ ਪੇਨ ਵਿਚ ਚੀਜ ਅਤੇ ਸਬਜ਼ੀਆਂ ਪਾਓ।

ਚੀਜ ਮੈਗੀ

ਇਹ ਮੈਗੀ ਸੋਸ਼ਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੈ। ਸਭ ਤੋਂ ਪਹਿਲਾਂ ਮੈਗੀ ਨੂੰ ਉਬਾਲ ਲਓ, ਫਿਰ ਇਸ ਵਿਚ ਕਾਲੀ ਮਿਰਚ, ਚਿਲੀ ਫਲੈਕਸ , ਲਾਲ ਮਿਰਚਾ ਪਾ ਕੇ ਮਿਕਸ ਕਰੋ। ਫਿਰ ਤੇਲ ਪਾ ਕੇ ਮਿਕਸ ਕਰ ਦਿਓ।

ਕੋਰੀਅਨ ਸਟਾਈਲ ਮੈਗੀ

ਵੈਜ ਮੈਗੀ ਸਭ ਦੀ ਪਸੰਦੀਦਾ ਹੈ। ਇਸ ਨੂੰ ਬਣਾਉਣ ਲਈ ਪੇਨ ਵਿਚ ਪਾਣੀ ਨੂੰ ਗਰਮ ਕਰੋ। ਉਸ ਵਿਚ ਮੈਗੀ ਅਤੇ ਸਬਜ਼ੀਆਂ ਪਾ ਕੇ ਉਸ ਨੂੰ ਉਬਾਲੋ। ਇਹ ਖਾਣ ਵਿਚ ਬੇਹੱਦ ਸੁਆਦ ਲਗਦੀ ਹੈ।

ਤੜਕਾ ਮੈਗੀ

ਸਰਦੀਆਂ ਵਿਚ ਸੂਪ ਮੈਗੀ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਲਈ ਪੈਨ ਵਿਚ ਪਾਣੀ ਨੂੰ ਗਰਮ ਕਰੋ। ਉਸ ਵਿਚ ਮਸਾਲਾ ਪਾਓ ਅਤੇ ਘੱਟ ਫਲੈਮ ਤੇ ਪਕਾਓ। ਊਪਰੋਂ ਧਨਿਆਂ ਪੱਤੀਆਂ ਪਾ ਕੇ ਮਿਕਸ ਕਰ ਦਿਓ।

ਸੂਪ ਮੈਗੀ 

ਇੱਕ ਫ੍ਰਾਈ ਪੇਨ ਲਓ ਅਤੇ ਮੈਗੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਬ੍ਰਾਉਨ ਕਰੋ। ਫਿਰ ਇਸ ਨੂੰ ਬਾਹਰ ਕੱਢ ਕੇ ਉਸ ਤੇ ਕੱਟੀਆਂ ਹੋਇਆ ਪਿਆਜ਼, ਮਿਰਚਾ ਅਤੇ ਨਿੰਬੂ ਦਾ ਰਸ ਮਿਲਾਕੇ ਭੇਲ ਤਿਆਰ ਕਰ ਲਓ।

  ਮੈਗੀ ਭੇਲ

ਪਹਿਲਾਂ ਨੂਡਲਸ ਤਿਆਰ ਕਰ ਲਓ, ਫਿਰ ਇੱਕ ਮੈਦੇ ਦੀ ਸ਼ੀਟ ਲੈ ਕੇ ਮੈਗੀ ਨੂੰ ਉਸ ਤੇ ਰੋਲ ਕਰ ਦਿਓ। ਫਿਰ ਇਸ ਉੱਤੇ ਸੋਸ ਪਾ ਕੇ ਸਰਵ ਕਰੋ।

ਮੈਗੀ ਸਪਰਿੰਗ ਰੋਲ 

ਅਭਿਸ਼ੇਕ ਬੱਚਨ ਇਸ ਤਰ੍ਹਾਂ ਮਨਾਉਣਗੇ ਮਹਿਲਾ ਕ੍ਰਿਕਟ ਟੀਮ ਦਾ ਜਸ਼ਨ , 7 ਨਵੰਬਰ ਨੂੰ ਹੋਵੇਗਾ ਵੱਡਾ ਧਮਾਕਾ