ਫਟਾਫਟ ਬਣਾਓ ਹੈਲਥੀ ਮਖਾਨਾ ਰੈਸੀਪੀ
10 OCT 2023
TV9 Punjabi
ਇੱਕ ਪੈਨ ਵਿੱਚ ਥੋੜ੍ਹਾ ਜਿਹਾ ਮੱਖਣ ਜ਼ਾਂ ਘਿਓ ਗਰਮ ਕਰੋ
ਘਿਓ ਗਰਮ ਕਰੋ
Credits: Instagram
ਮੱਖਣ ਦੇ ਗਰਮ ਹੋਣ ਤੇ 50 ਗ੍ਰਾਮ ਮਖਾਨਾ ਪਾਓ ਤੇ 2-3 ਮਿੰਟ ਲਈ ਭੁੰਨ ਲਓ
ਭੁੰਨ ਲਓ
ਕੱਟੇ ਹੋਏ 1/4 ਕੱਪ ਪਿਆਜ਼ add ਕਰੋ
ਪਿਆਜ਼ add ਕਰੋ
ਕੱਟੇ ਹੋਏ 1/4 ਕੱਪ ਟਮਾਟਰ add ਕਰੋ
ਟਮਾਟਰ add ਕਰੋ
ਹੁਣ ਹਰੀ ਚਟਨੀ,ਇਮਲੀ ਦੀ ਚਟਨੀ, ਧਨੀਆ ਪੱਤੇ ਤੇ ਨਿੰਬੂ ਦਾ ਰਸ ਪਾਓ
ਨਿੰਬੂ ਦਾ ਰਸ ਪਾਓ
ਕਾਲਾ ਲੂਣ ਸ਼ਾਮਲ ਕਰੋ ਅਤੇ ਕੁਝ ਸੇਵ ਛਿੜਕ ਦਿਓ ।
ਸੇਵ ਛਿੜਕ ਦਿਓ
ਮਖਾਨਾ ਚਾਟ ਬਣਕੇ ਤਿਆਰ ਹੈ
ਮਖਾਨਾ ਚਾਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬਣਾਓ Super Easy ਕਾਲੇ ਚਨੇ ਦਾ ਡੋਸਾ
https://tv9punjabi.com/web-stories