ਬਣਾਓ Super Easy ਕਾਲੇ ਚਨੇ ਦਾ ਡੋਸਾ
10 OCT 2023
TV9 Punjabi
ਉਬਲੇ ਹੋਏ ਕਾਲੇ ਚਨੇ ਲਓ
ਕਾਲੇ ਚਨੇ
Credits: Instagram
ਇਕ ਮਿਕਸਰ ਵਿੱਚ ਕਾਲੇ ਚੰਨੇ, ਸੁਜੀ, ਦਹੀ, ਧੰਨੀਏ ਦਾ ਪੱਤਾ, ਹਰੀਆਂ ਮਿਰਚਾਂ ਅਤੇ ਅਦਰਕ ਤੇ ਥੋੜਾ ਪਾਣੀ ਪਾਕੇ ਗਰਾਈਂਡ ਕਰੋ
ਗਰਾਈਂਡ ਕਰੋ
ਗਰਾਈਂਡ ਕਰਨ ਤੋਂ ਬਾਅਦ ਪੇਸਟ ਬਣਕੇ ਤਿਆਰ ਹੋ ਜਾਵੇਗਾ।
ਪੇਸਟ ਬਣਾਓ
ਇੱਕ ਤਵੇ 'ਤੇ ਘਿਓ ਲਾਕੇ ਬੈਟਰ ਨੂੰ ਫੈਲਾਓ
ਬੈਟਰ ਨੂੰ ਫੈਲਾਓ
ਦੋਵਾਂ ਪਾਸਿਓਂ ਚੰਗੀ ਤਰ੍ਹਾਂ Crisp ਹੋਣ ਤੱਕ ਪਕਾਓ
ਚੰਗੀ ਤਰ੍ਹਾਂ ਪਕਾਓ
ਨਾਰੀਅਲ ਦੀ ਚਟਨੀ ਨਾਲ ਕਾਲੇ ਚਨੇ ਦਾ ਡੋਸਾ ਸਰਵ ਕਰੋ।
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਘਰੇ ਬਣਾਓ ਬਜ਼ਾਰ ਵਰਗੀ ਕਾਜੂ ਕਤਲੀ
https://tv9punjabi.com/web-stories