ਘਰੇ ਬਣਾਓ ਬਜ਼ਾਰ ਵਰਗੀ ਕਾਜੂ ਕਤਲੀ
10 OCT 2023
TV9 Punjabi
ਇੱਕ ਮਿਕਸਰ ਵਿੱਚ ਕਾਜੂ ਨੂੰ ਗਰਾਈਂਡ ਕਰੋ
ਗਰਾਈਂਡ ਕਰੋ
Credits: Instagram
ਪਾਊਡਰ ਨੂੰ ਇੱਕ ਬਾਊਲ ਵਿੱਚ ਛਾਣ ਲਓ
ਛਾਣ ਲਓ
ਇੱਕ ਪੈਨ ਲਓ ਉਸ ਵਿੱਚ ਖੰਡ ਅਤੇ ਪਾਣੀ ਮਿਲਾਕੇ ਚਾਸਨੀ ਬਣਾਓ
ਚਾਸਨੀ ਬਣਾਓ
ਹੁਣ ਕਾਜੂ ਦੇ ਪਾਊਡਰ ਨੂੰ ਚਾਸਨੀ ਵਿੱਚ ਮਿਲਾਓ
ਚਾਸਨੀ 'ਚ ਮਿਲਾਓ
ਚੰਗੀ ਤਰ੍ਹਾਂ ਬੈਟਰ ਬਨਣ ਤੱਕ ਮਿਲਾਉਂਦੇ ਰਹੋ
ਬੈਟਰ ਬਣਾਓ
ਪੇਸਟ ਤਿਆਰ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਫੈਲਾਓ
ਚੰਗੀ ਤਰ੍ਹਾਂ ਫੈਲਾਓ
ਹੁਣ silver wrap ਨੂੰ ਇਸ 'ਤੇ ਲਗਾਓ
silver wrap
ਇਸ ਤੋਂ ਬਾਅਦ ਇਸ ਨੂੰ ਕਾਜੂ ਕਤਲੀ ਦੇ ਆਕਾਰ ਵਿੱਚ ਕੱਟ ਲਓ।
ਕਾਜੂ ਕਤਲੀ ਤਿਆਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਇਹਨੇ ਮਿੰਟਾਂ ਲਈ ਕਰੋ Walk, Mental Health ਵਿੱਚ ਹੋਵੇਗਾ ਸੁਧਾਰ
https://tv9punjabi.com/web-stories