Mental Health 'ਚ ਕਰਨਾ ਹੈ ਸੁਧਾਰ ਤਾਂ ਰੋਜ਼ਾਨਾ ਕਰੋ Walk
10 OCT 2023
TV9 Punjabi
ਰੋਜ਼ਾਨਾ Walk ਕਰਨ ਨਾਲ ਸਿਹਤ 'ਚ ਕਾਫੀ ਸੁਧਾਰ ਹੁੰਦਾ ਹੈ। ਇਸ ਨੂੰ ਆਪਣੀ Habit ਬਣਾਓ।
Walk ਨੂੰ ਬਣਾਓ Habit
ਰੋਜ਼ਾਨਾ Walk ਕਰਨ ਨਾਲ Mental Health ਵਿੱਚ ਕਾਫੀ ਸੁਧਾਰ ਹੁੰਦਾ ਹੈ।
Mental Health ਲਈ Walk
ਰੋਜ਼ਾਨਾ ਕਰੀਬ 30 ਮਿੰਟ ਤੱਕ Walk ਕਰਨੀ ਚਾਹੀਦੀ ਹੈ।
Walk Timmings
ਜਿੰਨ੍ਹਾਂ ਲੋਕਾਂ ਨੂੰ Stress ਜ਼ਾਂ Depression ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਨਦੀ ਦੇ ਕਿਨਾਰੇ Walk ਕਰਨੀ ਚਾਹੀਦੀ ਹੈ।
ਤਣਾਅ ਤੋ ਰਾਹਤ
ਰੋਜ਼ਾਨਾ ਸੈਰ ਕਰਨ ਨਾਲ ਖੂਨ ਅਤੇ ਆਕਸੀਜਨ ਦਾ ਪ੍ਰਵਾਹ ਸੁਧਰ ਜਾਂਦਾ ਹੈ। ਜਿਸ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਕਿਵੇਂ ਮਿਲਦਾ ਹੈ ਫਾਇਦਾ?
ਸ਼ਾਮ ਨੂੰ ਸੈਰ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ। ਜੋ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦੀ ਹੈ।
ਸ਼ਾਮ ਦੀ ਸੈਰ
ਰੋਜ਼ਾਨਾ Walk ਕਰਨ ਨਾਲ ਤੁਸੀਂ ਕਾਫੀ ਐਕਟਿਵ ਮਹਿਸੂਸ ਕਰਦੇ ਹੋ।
ਹੋਵੇਗਾ ਹੈਲਥੀ ਮਹਿਸੂਸ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Scrub ਕਰਦੇ ਸਮੇਂ ਨਹੀਂ ਕਰਨੀ ਚਾਹੀਦੀ ਇਹ ਗਲਤੀਆਂ
https://tv9punjabi.com/web-stories