Scrub ਕਰਦੇ ਸਮੇਂ ਨਹੀਂ ਕਰਨੀ ਚਾਹੀਦੀ ਇਹ ਗਲਤੀਆਂ

10 OCT 2023

TV9 Punjabi

Scrub ਕਰਨ ਨਾਲ ਚਿਹਰੇ 'ਤੇ ਮੌਜਦ ਗੰਦਗੀ ਤੇ ਡੇਡ ਸਕਿਨ ਸੇਲਸ ਸਾਫ਼ ਹੋ ਜਾਂਦੇ ਹਨ।

Scrubbing ਕਿਉਂ ਹੈ ਜ਼ਰੂਰੀ?

ਚਿਹਰੇ 'ਤੇ Scrub ਕਰਨਾ ਕਾਫੀ ਚੰਗਾ ਹੁੰਦਾ ਹੈ। ਪਰ ਇਸ ਨੂੰ ਕਰਨ ਦਾ ਵੀ ਸਹੀ ਤਰੀਕਾ ਹੈ।

Scrubbing ਦੀਆਂ ਗਲਤੀਆਂ 

Scrub ਦਾਨੇਦਾਰ ਹੁੰਦਾ ਹੈ। ਇਸ ਲਈ ਚਿਹਰੇ 'ਤੇ ਅਪਲਾਈ ਕਰਦੇ ਸਮੇਂ ਹਲਕੇ ਹੱਥਾਂ ਨਾਲ ਸਰਕੁਰਲ ਮੋਸ਼ਨ 'ਚ ਮਸਾਜ ਕਰੋ। 

ਜ਼ਿਆਦਾ ਪ੍ਰੇਸ਼ਰ ਦੇਣਾ

ਕੁੱਝ ਲੋਕ ਕਾਫੀ ਦੇਰ ਤੱਕ Scrubing ਰਹਿੰਦੇ ਹਨ। ਜੋ ਸਹੀ ਨਹੀਂ ਹੈ। ਚਿਹਰੇ 'ਤੇ Scrub ਕਰਨ ਲਈ 8-10 ਮਿੰਟ ਕਾਫੀ ਹੁੰਦੇ ਹਨ।

ਕਿਵੇਂ ਕਰਨਾ ਚਾਹੀਦਾ ਹੈ Scrub?

ਚਿਹਰੇ 'ਤੇ Scrub ਕਰਦੇ ਸਮੇਂ ਹੱਥਾਂ 'ਤੇ ਪਾਣੀ ਜ਼ਰੂਰ ਲਗਾਓ।

Direct ਨਾ ਕਰੋ ਅਪਲਾਈ

Scrub ਕਰਨ ਤੋਂ ਪਹਿਲਾਂ ਮੇਕਅੱਪ ਜ਼ਰੂਰ ਰਿਮੂਵ ਕਰਨਾ ਚਾਹੀਦਾ ਹੈ।

ਮੇਕਅੱਪ ਰਿਮੂਵ ਨਾ ਕਰਨਾ

ਜੇਕਰ ਤੁਸੀਂ ਚਿਹਰੇ 'ਤੇ ਪੀਲ ਆਫ਼ ਲਗਾਉਂਦੇ ਹੋ ਤਾਂ Scrub ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਸਕਿਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। 

ਪੀਲ ਆਫ਼ Mask ਤੋਂ ਬਾਅਦ Scrub