ਇੱਤ ਏਅਰਟਾਈਟ ਕੰਟੇਨਰ ਵਿੱਚ ਓਟਸ ਲਓ

ਓਟਸ ਲਓ

Credit: Instagram

ਓਟਸ ਵਾਲੇ ਕੰਟੇਨਰ ਵਿੱਚ ਕੌਫੀ ਪਾਊਡਰ ਮਿਲਾਓ

ਕੌਫੀ ਪਾਊਡਰ ਮਿਲਾਓ

ਕੌਫੀ ਪਾਊਡਰ 'ਚ ਕੋਕੋ ਪਾਊਡਰ,ਸ਼ਹਿਦ ਅਤੇ ਪਾਣੀ ਮਿਲਾਓ

ਕੋਕੋ ਪਾਊਡਰ ਮਿਲਾਓ

ਹੁਣ ਇਸ ਕੰਟੇਨਰ ਨੂੰ ਰਾਤ ਭਰ ਫਰਿੱਜ ਵਿੱਚ ਰੱਖੋ

ਫਰਿੱਜ ਵਿੱਚ ਰੱਖੋ

ਇੱਕ ਕਟੋਰੇ/ਗਲਾਸ ਵਿੱਚ ਇਸ ਨੂੰ ਪਾਓ 

ਗਲਾਸ ਵਿੱਚ ਪਾਓ

ਹੁਣ ਇਸ 'ਚ Epigama Greek Yogurt ਮਿਲਾਓ

Greek Yogurt

ਜੇਕਰ ਤੁਸੀਂ ਚਾਹੋ ਤਾਂ ਤੁਸੀ ਇਸਦੀ ਲੇਅਰ ਵੀ ਬਣਾ ਸਕਦੇ ਹੋ

ਲੇਅਰ ਬਣਾਓ

ਕੌਫੀ ਪਾਊਡਰ ਅਤੇ ਕੋਕੋ ਪਾਊਡਰ ਛਿੜਕ ਕੇ ਕਰੋ Serve

ਕਰੋ Serve

ਪਲਾਸਟਰ ਆਫ਼ ਪੈਰਿਸ ਦੇ ਗਨੇਸ਼ ਜੀ ਦਾ ਕੀ ਹੈ ਪੇਰੀਸ ਕੁਨੈਕਸ਼ਨ?