ਲੋਕਸਭਾ ਚੋਣਾਂ ਵਿੱਚ ਪਾਉਣੀ ਹੈ ਵੋਟ? ਤਾਂ ਆਨਲਾਈਨ ਬਣਵਾਓ ਵੋਟਰ ਕਾਰਡ

25 Jan 2024

TV9 Punjabi

ਸਭ ਤੋਂ ਪਹਿਲਾਂ, ਤੁਹਾਨੂੰ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ: voterportal.eci.gov.in/ 'ਤੇ ਜਾਣਾ ਪਵੇਗਾ।

Lok Sabha Elections 

ਜੇਕਰ ਤੁਸੀਂ ਵੋਟਰ ਆਈਡੀ ਕਾਰਡ ਲਈ ਆਨਲਾਈਨ ਅਪਲਾਈ ਕਰ ਰਹੇ ਹੋ, ਤਾਂ ਤੁਹਾਨੂੰ ਇੱਥੇ ਆਪਣਾ ਖਾਤਾ ਬਣਾਉਣਾ ਹੋਵੇਗਾ। ਇਸਦੇ ਲਈ ਤੁਹਾਨੂੰ ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰਨੀ ਹੋਵੇਗੀ।

Voter ID Card

ਅਕਾਊਂਟ ਬਨਾਉਣ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਫਾਰਮ ਵਿੱਚ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ, ਪਤਾ, ਸਿੱਖਿਆ, ਰੁਜ਼ਗਾਰ ਅਤੇ ਹੋਰ ਜਾਣਕਾਰੀ ਦਰਜ ਕਰਨੀ ਪਵੇਗੀ।

Online Apply

ਅਰਜ਼ੀ ਫਾਰਮ ਭਰਨ ਤੋਂ ਬਾਅਦ, ਤੁਹਾਨੂੰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਜਿਸ ਵਿੱਚ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਅਤੇ ਪੈਨ ਕਾਰਡ ਸ਼ਾਮਲ ਹਨ।

Online Fill Form

ਫਾਰਮ ਭਰਨ ਤੋਂ ਬਾਅਦ ਤੁਹਾਨੂੰ ਵੋਟਰ ID Card ਬਣਵਾਉਣ ਦੀ ਫੀਸ ਜਮ੍ਹਾ ਕਰਨੀ ਹੋਵੇਗੀ। ਜੋ ਸਿਰਫ਼ 10 ਰੁਪਏ ਹੈ। 

Pay Online Fees

Application ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਤੁਹਾਨੂੰ ਅਰਜ਼ੀ ਫਾਰਮ ਜਮ੍ਹਾ ਕਰਨਾ ਹੋਵੇਗਾ। ਅਰਜ਼ੀ ਫਾਰਮ ਜਮ੍ਹਾਂ ਕਰਨ ਤੋਂ ਬਾਅਦ, ਤੁਹਾਨੂੰ ਇੱਕ ਅਰਜ਼ੀ ਨੰਬਰ ਮਿਲੇਗਾ।

Application No

ਐਪਲੀਕੇਸ਼ਨ ਨੰਬਰ ਦੀ ਮਦਦ ਨਾਲ, ਤੁਸੀਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਵਿੱਚ ਲੌਗਇਨ ਕਰਕੇ ਵੋਟਰ ਆਈਡੀ ਕਾਰਡ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹੋ।

Track Application

ਟੁੱਟਦੇ ਹੋਏ ਰਿਸ਼ਤੇ ਨੂੰ ਬਨਾਉਣਾ ਹੈ ਫਿਰ ਤੋਂ ਨਵੇਂ ਵਰਗਾ ਤਾਂ ਅਪਣਾਓ ਇਹ ਤਰੀਕਾ