ਟੁੱਟਦੇ ਹੋਏ ਰਿਸ਼ਤੇ ਨੂੰ ਬਨਾਉਣਾ ਹੈ ਫਿਰ ਤੋਂ ਨਵੇਂ ਵਰਗਾ ਤਾਂ ਅਪਣਾਓ ਇਹ ਤਰੀਕਾ

25 Jan 2024

TV9 Punjabi

ਰਿਸ਼ਤੇ ਵਿੱਚ ਲੜਾਈ ਹੋਣਾ ਆਮ ਗੱਲ ਹੈ। ਪਰ ਜੇਕਰ ਲੜਾਈ ਨੂੰ ਸਹੀ ਸਮੇਂ 'ਤੇ ਨਾ ਸੁਲਝਾਇਆ ਜਾਵੇ ਤਾਂ ਇਹ ਰਿਸ਼ਤੇ ਨੂੰ ਖ਼ਤਮ ਵੀ ਕਰ ਸਕਦੀ ਹੈ। 

ਰਿਸ਼ਤੇ ਵਿੱਚ ਦਰਾਰ

ਝਗੜੇ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਹੀਲ ਕਰਨਾ। ਜਿਸ ਕਾਰਨ ਰਿਸ਼ਤਾ ਹੋਰ ਜ਼ਿਆਦਾ ਖ਼ਰਾਬ ਹੋ ਜਾਂਦਾ ਹੈ।

ਪਹਿਲਾਂ ਖੁਦ ਨੂੰ ਮਨਾਓ

ਲੜਾਈ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਆਪਣੀਆਂ ਗਲਤੀਆਂ ਨਾ ਮੰਨਣਾ। ਇਸ ਲਈ ਆਪਣੀਆਂ ਗਲਤੀਆਂ ਮੰਨੋ। 

ਗਲਤੀਆਂ ਮੰਨੋ

ਜੇਕਰ ਤੁਹਾਡੇ ਪਾਰਟਨਰ ਨੂੰ ਤੁਹਾਡੀ ਕੋਈ ਆਦਤ ਪਸੰਦ ਨਹੀਂ ਹੈ ਤਾਂ ਉਸ ਵਿੱਚ ਬਦਲਾਅ ਕਰੋ। 

ਖੁਦ ਵਿੱਚ ਬਦਲਾਅ ਕਰੋ

ਕਈ ਵਾਰ ਪਤੀ-ਪਤਨੀ ਵਿਚਕਾਰ ਗੱਲਾਂ ਇੰਨੀਆਂ ਖਰਾਬ ਹੋ ਜਾਂਦੀਆਂ ਹਨ ਕਿ ਉਨ੍ਹਾਂ ਦਾ ਇਕ-ਦੂਜੇ 'ਤੇ ਭਰੋਸਾ ਖਤਮ ਹੋ ਜਾਂਦਾ ਹੈ, ਅਜਿਹੀ ਸਥਿਤੀ ਵਿਚ ਤੁਸੀਂ ਵਿਸ਼ਵਾਸ ਨੂੰ ਮੁੜ ਬਣਾਉਣ ਲਈ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰ ਸਕਦੇ ਹੋ।

ਭਰੋਸਾ ਬਣਾਓ

ਕਿਸੇ ਚੀਜ਼ ਨੂੰ ਮਨ 'ਚ ਰੱਖ ਕੇ ਬੈਠਣ ਦੀ ਬਜਾਏ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਪਾਰਟਨਰ ਨਾਲ ਇਸ ਬਾਰੇ ਗੱਲ ਕਰੋ। ਆਪਣੇ ਪਾਰਟਨਰ ਨੂੰ ਸਭ ਕੁਝ ਖੁੱਲ੍ਹ ਕੇ ਦੱਸੋ ਤਾਂ ਜੋ ਭਰੋਸਾ ਦੁਬਾਰਾ ਬਣਾਇਆ ਜਾ ਸਕੇ ਅਤੇ ਰਿਸ਼ਤਾ ਮਜ਼ਬੂਤ ​​ਹੋ ਸਕੇ।

ਰਿਸ਼ਤਾ ਮਜ਼ਬੂਤ

ਆਪਣੇ ਰਿਸ਼ਤੇ ਨੂੰ ਨਵਾਂ ਅਹਿਸਾਸ ਦੇਣ ਲਈ ਤੁਸੀਂ ਆਪਣੇ ਪਾਰਟਨਰ ਦੇ ਕੰਮ 'ਚ ਮਦਦ ਕਰ ਸਕਦੇ ਹੋ। ਇਸ ਨਾਲ ਤੁਸੀਂ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕੋਗੇ ਜੋ ਤੁਹਾਡੇ ਰਿਸ਼ਤੇ ਲਈ ਜ਼ਰੂਰੀ ਹੈ।

ਰਿਸ਼ਤੇ ਲਈ ਜ਼ਰੂਰੀ

ਖਾ ਲਓ ਇਹ ਚੀਜ਼ਾਂ,ਬਾਹਰ ਨਿਕਲ ਜਾਵੇਗੀ ਅੰਤੜੀਆਂ 'ਚ ਜੰਮੀ ਗੰਦਗੀ!