ਕੌਣ ਹੈ ਵਿਨੋਦ ਖੰਨਾ ਦੀ ਪਤਨੀ? ਗੁਰਦਾਸਪੁਰ ਤੋਂ ਚੋਣ ਲੜਨ ਦਾ ਕੀਤਾ ਹੈ ਫੈਸਲਾ

1 April 2024

TV9 Punjabi

ਕਵਿਤਾ ਖੰਨਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜਣ ਦਾ ਐਲਾਨ ਕੀਤਾ ਹੈ।

ਕਵਿਤਾ ਖੰਨਾ 

ਕਵਿਤਾ ਖੰਨਾ ਮਰਹੂਮ ਅਦਾਕਾਰ ਅਤੇ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਦੂਜੀ ਪਤਨੀ ਹੈ।

ਵਿਨੋਦ ਖੰਨਾ ਦੀ ਦੂਜੀ ਪਤਨੀ

ਕਵਿਤਾ ਅਤੇ ਵਿਨੋਦ ਖੰਨਾ ਦੀ ਮੁਲਾਕਾਤ ਇੱਕ ਪਾਰਟੀ ਦੌਰਾਨ ਹੋਈ ਸੀ। ਇਸ ਪਾਰਟੀ ਦੌਰਾਨ ਦੋਵਾਂ ਵਿਚਕਾਰ ਪਿਆਰ ਪੈ ਗਿਆ।

ਪਾਰਟੀ 'ਚ ਹੋਈ ਮੁਲਾਕਾਤ

ਕਵਿਤਾ ਚੰਗੀ ਪੜ੍ਹੀ ਲਿਖੀ ਹੈ ਅਤੇ ਬੈਰਿਸਟਰ ਹੈ। ਉਨ੍ਹਾਂ ਨੇ ਵਿਦੇਸ਼ ਤੋਂ ਐਲਐਲਬੀ ਕੀਤੀ ਹੈ ਅਤੇ ਹਾਈਕੋਰਟ ਵਿੱਚ ਪ੍ਰੈਕਟਿਸ ਕੀਤੀ ਹੈ।

ਹਾਈਕੋਰਟ ਵਿੱਚ ਪ੍ਰੈਕਟਿਸ

ਵਿਨੋਦ ਖੰਨਾ ਦੇ 3 ਸਾਲਾਂ ਲਈ MP ਰਹਿੰਦੇ ਹੋਏ ਕਵਿਤਾ  ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਰਹੇ ਹਨ।

ਮੈਂਬਰ

ਕਵਿਤਾ ਮੁਤਾਬਕ ਉਹ 2000 ਵਿੱਚ ਅਟਲ ਬਿਹਾਰੀ ਵਾਜਪਾਈ ਦੇ ਪੀਐੱਮ ਰਹਿੰਦੇ ਹੋਏ ਦੇਸ਼ ਵਿੱਚ ਰੁਜ਼ਗਾਰ ਵਧਾਉਣ ਦੇ ਪ੍ਰੋਜੈਕਟ 'ਤੇ ਕੰਮ ਕਰ ਚੁੱਕੀ ਹੈ।

ਰੁਜ਼ਗਾਰ ਪ੍ਰੋਜੈਕਟ

ਵਿਨੋਦ ਖੰਨਾ ਗੁਰਦਾਸਪੁਰ ਸੀਟ ਤੋਂ 4 ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਪਿਛਲੇ ਕਈ ਸਾਲਾਂ ਤੋਂ ਕਵਿਤਾ ਇਥੇ ਲੋਕਾਂ ਦੀ ਸੇਵਾ ਕਰ ਰਹੇ ਹਨ।

4 ਵਾਰ ਸੰਸਦ ਮੈਂਬਰ

ਕਵਿਤਾ ਦਾ ਕਹਿਣਾ ਹੈ ਕਿ ਗੁਰਦਾਸਪੁਰ ਪਾਰਲੀਮਾਨੀ ਹਲਕਾ ਉਸ ਦਾ ਪਰਿਵਾਰ ਹੈ ਅਤੇ ਸਰਵੇਖਣ ਵਿਚ ਲਗਭਗ ਹੈ 70-80% ਲੋਕ ਉਨ੍ਹਾਂ ਨੂੰ ਐਮ.ਪੀ ਚਾਹੁੰਦੇ ਹਨ। 

ਗੁਰਦਾਸਪੁਰ

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ 4 ਲੋਕਾਂ ਦੀ ਮੌਤ