ਭਾਰਤ ਦੀ ਜਲ ਸੈਨਾ ਦਾ ਕੀ ਰੈਂਕ ਹੈ ?

5 Jan 2024

TV9Punjabi

ਸੁਮੰਦਰੀ ਤਾਕਤ ਕੌਸਟਿਲ ਦੇਸ਼ ਦੀ ਸੁਰੱਖਿਆ ਤਾਕਤ ਦਾ ਇੱਕ ਅਹਿਮ ਅੰਗ ਹੁੰਦੀ ਹੈ, ਆਓ ਆਪਾਂ ਜਾਣਦੇ ਹਾਂ ਕਿ ਕਿਸ ਦੇਸ਼ ਦੀ ਜਲ ਸੈਨਾ ਸਭ ਤੋਂ ਜ਼ਿਆਦਾ ਤਾਕਤਵਰ 

ਸੁਮੰਦਰੀ ਤਾਕਤ

Credit: Pusni/PIB/PTI

ਗਲੋਬਲ ਫਾਇਰਪਾਵਰ ਇੰਡੇਕਸ ਵਿੱਚ ਦੁਨੀਆਂ ਦੇ ਦੇਸ਼ਾਂ ਦੀ ਨੇਵੀ ਦਾ ਰੈਂਕ ਕੀਤਾ ਗਿਆ ਹੈ. ਇਹ ਰੈਂਕ ਕੁੱਲ ਵਾਰਸ਼ਿਪ ਅਤੇ ਸਬਮਰੀਨ ਦੇ ਅਧਾਰ ‘ਤੇ ਹੈ 

ਵਾਰਸ਼ਿਪ ਅਤੇ ਸਬਮਰੀਨ 

ਇੰਡੇਕਸ ਵਿੱਚ ਅਮਰੀਕਾ ਦਾ ਚੌਥੀ ਰੈਂਕ ਹੈ. ਉਸ ਕੋਲ ਕੁੱਲ 484 ਨੇਵੀ ਐਸਟਸ ਹਨ

ਅਮਰੀਕਾ ਦਾ ਰੈਂਕ 

ਅਮਰੀਕਾ ਨੂੰ ਪਿੱਛੇ ਛੱਡਦਾ ਹੋਇਆ ਨੌਰਥ ਕੋਰੀਆ ਤੀਜੇ ਨੰਬਰ ‘ਤੇ ਮੌਜੂਦ ਹੈ, ਉਸ ਕੋਲ ਕੁੱਲ 519 ਨੇਵੀ ਐਸਟਸ ਹਨ 

ਉੱਤਰ ਕੋਰੀਆ ਦਾ ਤੀਜਾ ਰੈਂਕ

ਦੁਨੀਆ ਦੀ ਦੂਜੀ ਸਭ ਤੋਂ ਤਾਕਤਵਰ ਨੇਵੀ ਰੂਸ ਦੀ ਹੈ, ਰੂਸ ਦੀ ਜਲ ਸੈਨਾ ਕੋਲ 70 ਸਬਮਰੀਨ ਅਤੇ 1 ਏਅਰਕਰਾਫਿਟ ਕਰੀਅਰ ਹੈ

ਦੂਜੀ ਸਭ ਤੋਂ ਵੱਡੀ ਨੇਵੀ ਪਾਵਰ

ਗਲੋਬਲ ਏਅਰਪਾਵਰ ਇੰਡੇਕਸ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਪਾਵਰਫੁੱਲ ਨੇਵੀ ਚੀਨ ਦੀ ਹੈ, ਚੀਨ ਕੋਲ 730 ਸੁਮੰਦਰੀ ਹਥਿਆਰ ਮੌਜੂਦ ਹਨ

ਸਭ ਤੋਂ ਤਾਕਤਵਰ ਨੇਵੀ

ਚੀਨ ਦੇ ਕੋਲ ਸਭ ਤੋਂ ਜ਼ਿਆਦਾ 78 ਸਬਮਰੀਨ ਅਤੇ 43 ਫ੍ਰਿਗਟ ਜੰਗੀ ਜਹਾਜ਼ ਹਨ, ਚੀਨ ਦੀ ਨੇਵੀ ‘ਚ 2 ਏਅਰਕਰਾਫਟ ਕਰੀਅਰ ਵੀ ਹਨ

‘ਡਰੈਗਨ’ ਦੀ ਤਾਕਤ

ਜੇਕਰ ਇਸ ਇੰਡੇਕਸ ਵਿੱਚ ਭਾਰਤ ਦਾ ਰੈਂਕ ਦੇਖੀਏ ਤਾਂ ਭਾਰਤ ਕੋਲ ਅੱਠਵੀਂ ਰੈਂਕ ਹੈ, ਜਿਸ ਕੋਲ 2 ਏਅਰਕਰਾਫਟ ਅਤੇ 18 ਸਬਮਰੀਨ ਹਨ    

ਭਾਰਤ ਦਾ ਰੈਂਕ

ਔਰਤਾਂ ਦੇ ਲਈ ਲੜਨ ਵਾਲੀ ਸਵਾਤੀ ਮਾਲੀਵਾਲ ਬਣੇਗੀ ਸਾਂਸਦ