ਔਰਤਾਂ ਦੇ ਲਈ ਲੜਨ ਵਾਲੀ ਸਵਾਤੀ ਮਾਲੀਵਾਲ ਬਣੇਗੀ ਸਾਂਸਦ

5 Jan 2024

TV9Punjabi

ਆਮ ਆਦਮੀ ਪਾਰਟੀ ਨੇ ਹੋਣ ਵਾਲੀ ਰਾਜਸਭਾ ਚੋਣ ਲਈ ਆਪਣੇ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਇਹਨਾਂ ਉਮੀਦਵਾਰਾਂ ਵਿੱਚ ਸਵਾਤੀ ਮਾਲੀਵਾਲ, ਐੱਨ.ਡੀ. ਗੁਪਤਾ ਅਤੇ ਸੰਜੇ ਸਿੰਘ ਦਾ ਨਾਮ ਸ਼ਾਮਿਲ ਹੈ

ਚੁਣੇ ਗਏ ਉਮੀਦਵਾਰ 

ਸਵਾਤੀ ਮਾਲੀਵਾਲ ਪਹਿਲੀ ਵਾਰ ਰਾਜਸਭਾ ਦੀ ਮੈਂਬਰ ਬਣਨ ਜਾ ਰਹੀ ਹੈ, ਇਸ ਵੇਲੇ ਉਹ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹਨ 

ਸੰਸਦ ਦੀਆਂ ਪੌੜੀਆਂ ਚੜ੍ਹੇਗੀ ਮਾਲੀਵਾਲ

ਰਾਜਸਭਾ ਦਾ ਹਿੱਸਾ ਬਣਨ ਪਿੱਛੋਂ ਉਹ ਮਹਿਲਾਵਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਸਦਨ ਵਿੱਚ ਉੱਠਾ ਸਕੇਗੀ

ਮਹਿਲਾਵਾਂ ਦੇ ਉੱਠਣਗੇ ਮੁੱਦੇ

ਸਵਾਤੀ ਔਰਤਾਂ ਨਾਲ ਜੁੜੇ ਮੁੱਦਿਆਂ ਨੂੰ ਲੈਕੇ ਅਵਾਜ਼ ਉੱਠਾਉਂਦੀ ਰਹਿੰਦੀ ਹੈ, ਕਈ ਵਾਰ ਤਾਂ ਉਹ ਖੁਦ ਮਹਿਲਾਵਾਂ ਦੀਆਂ ਸੁਰੱਖਿਆ ਦੀ ਜਾਂਚ ਕਰਦੀ ਵੀ ਵੇਖੀ ਜਾ ਚੁੱਕੀ ਹੈ 

ਸੁਰੱਖਿਆ ਦਾ ਰੱਖਦੀ ਹੈ ਧਿਆਨ

ਸਵਾਤੀ ਨੇ ਇੰਜੀਨੀਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ, ਉਹਨਾਂ ਨੇ ਸਮਾਜ ਦੀ ਸੇਵਾ ਲਈ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਹਿੱਸਾ ਬਣ ਗਈ ਸੀ

ਸਮਾਜ ਦੇ ਲਈ ਛੱਡੀ ਸੀ ਨੌਕਰੀ

ਸਾਲ 2015 ਵਿੱਚ ਸਵਾਤੀ ਨੂੰ ਮਹਿਲਾ ਕਮਿਸ਼ਨ ਦਾ ਚੇਅਰਪਰਸ਼ਨ ਚੁਣਿਆ ਗਿਆ ਸੀ ਉਹ ਲਗਾਤਾਰ 3 ਵਾਰ ਚੁਣਕੇ ਇਸੇ ਆਹੁਦੇ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ 

ਪਾਰਟੀ ਦੇ ਲੋਕਾਂ ਤੋਂ ਹੈ ਨਾ-ਖੁਸ਼

ਮਾਂ-ਪੀਓ ਦੀ ਇਨ੍ਹਾਂ ਗੱਲਾਂ ਨਾਲ ਘੱਟ ਹੋ ਜਾਂਦਾ ਹੈ ਬੱਚਿਆਂ ਦਾ Confidence