ਮਾਂ-ਪੀਓ ਦੀ ਇਨ੍ਹਾਂ ਗੱਲਾਂ ਨਾਲ ਘੱਟ ਹੋ ਜਾਂਦਾ ਹੈ ਬੱਚਿਆਂ ਦਾ Confidence
5 Jan 2024
TV9Punjabi
ਹਰ ਮਾਂ ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ। ਉਹ ਆਪਣੇ ਬੱਚੇ ਨੂੰ ਹਰ ਮੁਸ਼ਕਲ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਤਕਲੀਫ ਹੋ ਸਕਦੀ ਹੈ।
Confidence ਦੀ ਕਮੀ
ਕਈ ਵਾਰ ਪਰਫੇਕਸ਼ਨ ਦੇ ਚੱਕਰ ਵਿੱਚ ਮਾਂ ਬਾਪ ਕੁਝ ਗਲਤੀਆਂ ਕਰ ਬੈਠਦੇ ਹਨ ਜਿਸ ਕਾਰਨ ਬੱਚਿਆਂ ਦੇ Confidence ਵਿੱਚ ਕਮੀ ਆ ਜਾਂਦੀ ਹੈ।
ਮਾਂ-ਬਾਪ ਦੀ ਗਲਤੀ
ਕੁਝ ਮਾਂ ਬਾਪ ਅਕਸਰ ਆਪਣੇ ਬੱਚਿਆਂ ਦੀ ਸਰੀਰਕ ਬਣਤਰ ਬਾਰੇ ਬੋਲ ਕੇ ਅਜਾਨੇ ਵਿੱਚ ਉਨ੍ਹਾਂ ਨੂੰ ਸ਼ਰਮਿੰਦਾ ਕਰ ਬੈਠਦੇ ਹਨ। ਇਸ ਤਰ੍ਹਾਂ ਦੀਆਂ ਗੱਲਾਂ ਬੱਚਿਆਂ ਨੂੰ ਮਜ਼ਾਕ 'ਚ ਵੀ ਨਹੀਂ ਬੋਲਣੀ ਚਾਹੀਦੀਆਂ।
ਸਰੀਰਕ ਬਣਤਰ
ਮਾਂ ਬਾਪ ਤੋਂ ਇਸ ਤਰ੍ਹਾਂ ਦਾ ਬਰਤਾਵ ਦੇਖ ਕੇ ਬੱਚਿਆਂ ਦਾ ਆਪਣੇ ਉੱਪਰੋਂ ਵਿਸ਼ਵਾਸ਼ ਘੱਟ ਹੁੰਦਾ ਹੈ। ਜਿਸ ਕਾਰਨ ਬੱਚਾ ਕਿਸੇ ਹੋਰ ਦੇ ਸਾਹਮਣੇ ਨਹੀਂ ਜਾਣਾ ਚਾਹੁੰਦਾ।
ਖੁੱਦ 'ਤੇ ਭਰੋਸਾ ਨਾ ਹੋਣਾ
ਬੱਚਿਆਂ ਨੂੰ ਪੜ੍ਹਨਾ ਪਸੰਦ ਨਹੀਂ ਹੁੰਦਾ ਹੈ ਇਹ ਸਾਰਿਆਂ ਨੂੰ ਪਤਾ ਹੈ। ਪਰ ਵਾਰ-ਵਾਰ ਇਸਦੇ ਵਾਰੇ ਬੋਲਕੇ ਅਤੇ ਤਾਣਾ ਮਾਰਣ ਨਾਲ ਕੁਝ ਨਹੀਂ ਹੋਵੇਗਾ। ਤੁਸੀਂ ਬੱਚਿਆਂ ਨੂੰ ਪਿਆਰ ਨਾਲ ਸਾਰੀਆਂ ਚੀਜ਼ਾਂ ਸਿੱਖਾ ਸਕਦੇ ਹੋ।
ਪਿਆਰ ਨਾਲ ਪੜਾਓ
ਹਰ ਬੱਚਾ ਆਪਣੇ ਆਪ ਵਿੱਚ ਖਾਸ ਹੁੰਦਾ ਹੈ। ਆਪਣੇ ਬੱਚਿਆਂ ਦੀ ਤੁਲਨਾ ਕੱਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ Confidence ਘੱਟ ਹੁੰਦਾ ਹੈ।
ਹਰ ਬੱਚਾ ਹੈ ਖ਼ਾਸ
ਬੱਚੇ ਆਮ ਤੌਰ 'ਤੇ ਕੁਝ ਚੀਜ਼ਾਂ ਲਈ ਰੋਨਾ ਸ਼ੁਰੂ ਕਰਦੇ ਹਨ ਪਰ ਉਨ੍ਹਾਂ ਨੂੰ ਰੋਣ ਤੋਂ ਕੱਦੇ ਨਾ ਰੋਕੋ। ਹਮੇਸ਼ਾ ਪਿਆਰ ਨਾਲ ਸਮਝਾਓ।
ਰੋਣ 'ਤੇ ਨਾ ਟੋਕੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ ਬ੍ਰੇਡ ਖਾਣਾ ਕੀ ਯੂਰਿਕ ਐਸਿਡ ਵਧਾਉਂਦਾ ਹੈ?
Learn more