ਜਿੰਕ ਦੀ ਕਮੀ ਹੋਣ 'ਤੇ ਦਿਖਦੇ ਹਨ ਇਹ ਲੱਛਣ

21 Oct 2023

TV9 Punjabi

ਜ਼ਿੰਕ ਸਿਹਤ ਲਈ ਬਹੁਤ ਚੰਗਾ ਹੈ। ਇਹ ਯਾਦਾਸ਼ਤ ਮਜ਼ਬੂਤ ਰੱਖਣ ਤੋਂ ਲੈ ਕੇ ਅੱਖਾਂ ਦੀ ਬਿਮਾਰੀ ਆਦਿ ਤੋਂ ਬਚਾਉਂਦਾ ਹੈ।

ਜ਼ਿੰਕ ਕਿਉਂ ਹੈ ਜ਼ਰੂਰੀ?

ਇਸਦੀ ਕਮੀ ਹੋਣ 'ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਦਸ਼ਾ ਵੱਧ ਸਕਦਾ ਹੈ।

ਜ਼ਿੰਕ ਦੀ ਕਮੀ ਤੋਂ ਨੁਕਸਾਨ

ਸਰੀਰ ਵਿੱਚ ਜਿੰਕ ਦੀ ਕਮੀ ਹੋਣ ਤੇ ਤੇਜ਼ੀ ਨਾਲ ਹੇਅਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਹੈ।

ਹੱਦ ਤੋਂ ਵੱਧ ਹੇਅਰ ਫਾਲ 

ਜ਼ਿੰਕ ਦੀ ਕਮੀ ਸਕਿਨ ਤੇ ਵੀ ਦੇਖਣ ਨੂੰ ਮਿਲਦੀ ਹੈ। ਫੱਟ ਲੰਬੇ ਸਮੇਂ ਤੱਕ ਸਹੀ ਨਹੀਂ ਹੁੰਦੇ। 

ਫੱਟ ਲੰਬੇ ਸਮੇਂ ਤੱਕ ਸਹੀ ਨਾ ਹੋਣਾ

ਜਿੰਕ ਦੀ ਕਮੀ ਨਾਲ ਅੱਖਾਂ ਤੇ ਵੀ ਅਸਰ ਪੈਂਦਾ ਹੈ। ਇਸ ਨਾਲ ਨਾਇਟ ਬਲਾਇਂਡਨੈਸ ਅਤੇ ਧੁੰਧਲਾ ਦਿਖਣ ਲੱਗ ਜਾਂਦਾ ਹੈ।

ਧੁੰਧਲਾਪਣ

ਜ਼ਿੰਕ ਦੀ ਕਮੀ ਹੋਣ ਤੇ ਯਾਦਾਸ਼ਤ ਕਮਜ਼ੋਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਯਾਦਾਸ਼ਤ ਕਮਜ਼ੋਰ ਹੋਣਾ

ਜ਼ਿੰਕ ਬੱਚਿਆਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਨਾਲ ਸ਼ਾਰੀਰਿਕ ਵਿਕਾਸ ਵਿੱਚ ਕਮੀ ਆ ਸਕਦੀ ਹੈ।

ਬੱਚਿਆਂ ਨੂੰ ਨੁਕਸਾਨ

ਜ਼ਿੰਕ ਦੀ ਕਮੀ ਤੋਂ ਭੁੱਖ ਨਾ ਲੱਗਣਾ, ਭਾਰ ਘੱਟਣਾ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ।

ਭੁੱਖ ਵਿੱਚ ਕਮੀ , ਘੱਟ ਵਜਨ

ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ