ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
3 Oct 2023
TV9 Punjabi
ਦਿੱਲੀ-NCR ਵਿੱਚ ਪ੍ਰਦੂਸ਼ਣ ਕਾਰਨ ਹਵਾ ਜ਼ਹਿਰੀਲੀ ਹੋਣ ਦਾ ਖਤਰਾ ਹੈ। ਜਿਸ ਦਾ ਬੁਰਾ ਅਸਰ ਫੇਫੜੇ,ਸਕਿਨ ਅਤੇ ਅੱਖਾਂ 'ਤੇ ਨਜ਼ਰ ਆ ਰਿਹਾ ਹੈ।
ਵੱਧਦਾ ਪ੍ਰਦੂਸ਼ਣ
Credits: Freepik/Pixabay
ਦੀਵਾਲੀ ਦੇ ਆਲੇ-ਦੁਆਲੇ ਸਮਾਗ ਵੱਧਣ ਲੱਗਦਾ ਹੈ। ਜਿਸ ਕਾਰਨ ਅੱਖਾਂ ਵਿੱਚ ਜਲਨ, ਖੁਜਲੀ ਵਰਗੀ ਸਮੱਸਿਆ ਹੁੰਦੀ ਹੈ।
ਅੱਖਾਂ 'ਤੇ ਬੁਰਾ ਅਸਰ
ਠੰਡੇ ਪਾਣੀ ਨਾਲ ਦਿਨ ਵਿੱਚ ਦੋ ਬਾਰ ਅੱਖਾਂ ਸਾਫ ਕਰੋ।
ਠੰਡੇ ਪਾਣੀ ਨਾਲ ਸਾਫ ਕਰੋ
ਤੁਸੀਂ ਬਰਫ ਤੋਂ ਮਸਾਜ ਕਰ ਸਕਦੇ ਹੋ। ਇਕ ਕਾਟਨ ਦੇ ਕਪੜੇ ਵਿੱਚ ਬਰਫ ਰੱਖ ਕੇ ਅੱਖਾਂ 'ਤੇ ਰੱਖੋ।
ਆਈਸ ਕਿਊਬ ਦਾ ਯੂਜ
ਸੌਣ ਤੋਂ ਪਹਿਲਾਂ 10 ਤੋਂ 15 ਮਿੰਟਾਂ ਲਈ ਖੀਰੇ ਦੀ ਸਲਾਈਸ ਅੱਖਾਂ 'ਤੇ ਰੱਖੋ।
ਖੀਰੇ ਨਾਲ ਅੱਖਾਂ ਦੀ ਦੇਖਭਾਲ
ਐਲੋਵੇਰਾ ਦਾ ਜੈੱਲ ਅੱਧੇ ਕੱਪ ਪਾਣੀ ਵਿੱਚ ਮਿਲਾਓ ਅਤੇ ਇਸ ਵਿੱਚ ਬਰਫ ਵੀ ਸ਼ਾਮਲ ਕਰੋ। ਇਸ ਵਿੱਚ ਕਾਟਨ ਨੂੰ ਭਿਓਂ ਕੇ ਪਲਕਾਂ 'ਤੇ ਲਗਾਓ।
ਐਲੋਵੇਰਾ ਜੈੱਲ
ਗੁਲਾਬ ਜਲ ਕਾਫੀ ਬੇਹਤਰੀਨ ਸਾਬਤ ਹੋ ਸਕਦਾ ਹੈ। ਇਸਦੀ ਦੋ ਵਾਰ ਦਿਨ ਵਿੱਚ ਅੱਖਾਂ 'ਤੇ ਸਪ੍ਰੇ ਕਰੋ।
ਗੁਲਾਬ ਜਲ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ
Learn more