ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ
3 Oct 2023
TV9 Punjabi
ਸਰਦੀਆਂ ਦੇ ਮੌਸਮ ਵਿੱਚ ਫੁੱਲ ਗੋਭੀ ਦੀ ਸਬਜ਼ੀ ਬੇਹੱਦ ਖਾਦੀ ਜਾਂਦੀ ਹੈ। ਲੋਕ ਇਸ ਦੇ ਪਰਾਠੇਂ, ਸਬਜ਼ੀ,ਪਕੋੜੇ ਅਤੇ ਹੋਰ ਚੀਜ਼ਾਂ ਬਣਾਕੇ ਖਾਂਦੇ ਹਨ।
ਸਰਦੀਆਂ ਵਿੱਚ ਫੁੱਲ ਗੋਭੀ
Credits: Freepik/Pixabay
ਸਰਦੀਆਂ ਦੇ ਲਿਹਾਜ ਵਿੱਚ ਦੇਖਿਆ ਜਾਵੇ ਤਾਂ ਇਸ ਸਬਜ਼ੀ ਦੀ ਤਹਿਸੀਰ ਗਰਮ ਹੁੰਦੀ ਹੈ ਅਤੇ ਕਈ ਪ੍ਰਕਾਰ ਦੇ ਨਿਊਟਰੀਏਂਟਸ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਇਮਯੂਨੀਟੀ ਵੱਧਦੀ ਹੈ।
ਹੈਲਥ ਦੇ ਲਈ ਫਾਇਦੇਮੰਦ
ਫੁੱਲ ਗੋਭੀ ਖਾਣ ਨਾਲ ਯੂਰੀਕ ਐਸਿਡ ਦੀ ਸਮੱਸਿਆ ਹੁੰਦੀ ਹੈ। ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਯੂਰੀਕ ਐਸੀਡ
ਫੁੱਲ ਗੋਭੀ ਵਿੱਚ ਪਯੂਰੀਨ ਹੁੰਦਾ ਹੈ ਅਤੇ ਇਸ ਦਾ ਵੱਧ ਸੇਵਨ ਕਰਨ ਨਾਲ ਸ਼ਰੀਰ ਵਿੱਚ ਯੂਰੀਕ ਐਸੀਡ ਦਾ ਨਿਰਮਾਣ ਹੋ ਸਕਦਾ ਹੈ।
ਫੁੱਲ ਗੋਭੀ ਵਿੱਚ ਪਯੂਰੀਨ
ਪਯੂਰੀਨ ਮੈਟਾਬੋਲੀਜਮ ਤੋਂ ਪ੍ਰਭਾਵੀਤ ਹੁੰਦਾ ਹੈ ਅਤ ਸਰੀਰ ਵਿੱਚ ਵੱਧ ਜਾਂਦਾ ਹੈ। ਇਸ ਲਈ ਯੂਰੀਕ ਐਸੀਡ ਦੀ ਸਮੱਸਿਆ ਵਿੱਚ ਫੁੱਲ ਗੋਭੀ ਨਾ ਖਾਓ।
ਸਲੋ ਮੈਟਾਬੋਲੀਜਮ
ਫੁੱਲ ਗੋਭੀ ਵਿੱਚ ਰੈਫੀਨੋਜ ਨਾਮ ਦੀ ਸ਼ੁਗਰ ਹੁੰਦੀ ਹੈ। ਇਸ ਨਾਲ ਸੂਜਨ ਅਤੇ ਢਿੱਡ ਪੂਲਣ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਢਿੱਡ ਫੂਲਣਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕੀ ਹੈ ਗੈਸ ਸਿਲੇਂਡਰ 'ਤੇ ਲਿਖੇ ਇਸ ਕੋਡ ਦਾ ਮਤਲਬ?
Learn more