ਕੀ ਹੈ ਗੈਸ ਸਿਲੇਂਡਰ 'ਤੇ ਲਿਖੇ ਇਸ ਕੋਡ ਦਾ ਮਤਲਬ?
3 Oct 2023
TV9 Punjabi
ਰਸੋਈ ਗੈਸ ਸਿਲੈਂਡਰ 'ਤੇ ਇਕ ਕੋਡ ਲਿਖਿਆ ਹੁੰਦਾ ਹੈ। ਇਹ ਕੋਡ ਸਿਲੈਂਡਰ ਦੇ ਬਾਰੇ ਜਾਣਕਾਰੀ ਦਿੰਦਾ ਹੈ। ਜੋ ਉਪਭੋਗਤਾ ਦੇ ਲਈ ਜਾਨਣਾ ਜ਼ਰੂਰੀ ਹੈ।
ਕੋਡ ਦਾ ਮਤਲਬ ਹੈ ਜ਼ਰੂਰੀ
Credits: PTI/Twitter
ਗੈਸ ਸਿਲੈਂਡਰ ਨੂੰ ਜਿੱਥੋ ਫੜਦੇ ਹਾਂ ਉੱਦਰ ਇੱਕ ਕੋਡ ਲਿਖਿਆ ਹੁੰਦਾ ਹੈ। ਜਿਵੇਂ-C-24,D-28 ਜ਼ਾਂ A-25। ਕਈ ਜਾਣਕਾਰੀ ਦਿੰਦੇ ਹਨ।
ਕੀ ਹੁੰਦਾ ਹੈ ਕੋਡ?
ਗੈਸ ਸਿਲੇਂਡਰ 'ਤੇ ਲਿਖਿਆ ਇਹ ਕੋਡ ਦਾ ਕੁਨੈਕਸ਼ਨ ਉਪਭੋਗਤਾ ਦੀ ਸੁਰਖਿਆ ਨਾਲ ਜੁੜਿਆ ਹੈ।
ਸੁਰੱਖਿਆ ਨਾਲ ਹੈ ਜੁੜਿਆ
ਕੋਡ ਵਿੱਚ ABCD ਦਾ ਮਤਲਬ ਮਹੀਨੇ ਤੋਂ ਹੈ। A ਦਾ ਮਤਲਬ ਹੈ ਜਨਵਰੀ,ਫਰਵਰੀ ਅਤੇ ਮਾਰਚ। B ਦਾ ਮਤਲਬ ਹੈ ਅਪ੍ਰੈਲ,ਮਈ ਅਤੇ ਜੂਨ।
ਕੀ ਹੈ ABCD?
ਸੀ ਦਾ ਮਤਲਬ ਹੈ ਜੁਲਾਈ,ਅਗਸਤ, ਸਿਤੰਬਰ ਅਤੇ ਡੀ ਦਾ ਮਤਲਬ ਹੈ ਅਕਤੂਬਰ,ਨਵੰਬਰ ਅਤੇ ਦਿਸੰਬਰ।
ਮਹੀਨੇ ਦਾ ਕੁਨੈਕਸ਼ਨ
ਇਹ ਸਿਲੈਂਡਰ ਦੀ ਟੈਸਟਿੰਗ ਦੇ ਕੋਡ ਹੁੰਦੇ ਹਨ। ਨੰਬਰ ਸਾਲ ਨੂੰ ਦਰਸਾਉਂਦਾ ਹੈ। ਜੇਕਰ c-26 ਲਿਖਿਆ ਹੈ ਤਾਂ ਮਤਲਬ ਹੈ ਸਿਲੈਂਡਰ ਦੀ ਟੈਸਟਿੰਗ 2026 ਜੁਲਾਈ ਤੋਂ ਸਿਤੰਬਰ ਦੇ ਵਿਚਾਲੇ ਹੋਈ ਹੈ।
ਟੈਸਟਿੰਗ ਦੇ ਮਹਿਨੇ
ਜੇਕਰ ਕੀਤੀ ਸਿਲੈਂਡਰ ਤੇ ਪਿਛਲਾ ਮਹੀਨਾ 2023 ਤੋਂ ਪਹਿਲਾਂ ਦਾ ਸਾਲ ਲਿਖਿਆ ਹੈ ਤਾਂ ਉਹ ਖਤਰਨਾਕ ਹੈ। ਘਰ ਵਿੱਚ ਸਿਲੈਂਡਰ ਹਮੇਸ਼ਾ ਅੱਗੇ ਵਾਲੇ ਮਹੀਨੇ ਦਾ ਹੋਣਾ ਚਾਹੀਦਾ ਹੈ।
ਕਦੋਂ ਹੈ ਖ਼ਤਰਾ?
ਸਮੇਂ-ਸਮੇਂ 'ਤੇ ਸਿਲੈਂਡਰ ਦੀ ਟੈਸਟਿੰਗ ਕੀਤੀ ਜਾਂਦੀ ਹੈ। ਇਸ ਦੀ ਸਮਰੱਥਾ ਨੂੰ ਪਰਖਿਆ ਜਾਂਦਾ ਹੈ ਅਤੇ ਵਿਸਫੋਟਕ ਦਾ ਖਤਰਾ ਘੱਟਦਾ ਹੈ। ਇਸ ਲਈ ਪਿਛਲੇ ਸਾਲ ਦਾ ਸਿਲੈਂਡਰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਹੈ।
ਕਿਉਂ ਹੈ ਜ਼ਰੂਰੀ ਟੈਸਟਿੰਗ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਪੁਰਸ਼ਾ ਨੂੰ ਅਚਾਨਕ ਕਿਉਂ ਆ ਜਾਂਦਾ ਹੈ ਗੁੱਸਾ?
Learn more